ਆਰਬੋਰੇਟਮ ਨੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰਬੋਰੇਟਮ ਨੌਰ
Baggböle herrgård 2011-08-31.jpg
Baggböle mansion
ਕਿਸਮਆਰਬੋਰੇਟਮ ਅਤੇ ਜਨ ਪਾਰਕ
ਸਥਾਨਸਵੀਡਨ
ਕੋਆਰਡੀਨੇਟ63°50′24.41″N 20°6′58.12″E / 63.8401139°N 20.1161444°E / 63.8401139; 20.1161444ਗੁਣਕ: 63°50′24.41″N 20°6′58.12″E / 63.8401139°N 20.1161444°E / 63.8401139; 20.1161444
ਖੇਤਰਫਲ20 acres
ਬਣਿਆ1975 (1975)
ਖੁੱਲਾAll year
Websitewww.arboretum-norr.se

ਆਰਬੋਰੇਟਮ ਨੌਰ (ਉੱਤਰੀ ਬਨਸਪਤੀਸ਼ਾਲਾ) ਉਮੇ ਨਦੀ ਉੱਤੇ ਬੈਗਬੋਨ ਮੈਨਸਨ ਵਿੱਚ ਸਥਿਤ ਇੱਕ ਬਨਸਪਤੀਸ਼ਾਲਾ ਹੈ। ਇਹ ਊਮਿਓ ਸ਼ਹਿਰ ਦੇ ਕੇਂਦਰ ਤੋਂ ਪੱਛਮ ਵੱਲ 8 ਕੀ.ਮੀ. ਦੀ ਦੂਰੀ ਉੱਤੇ ਸਥਿਤ ਹੈ।

ਵਰਣਨ[ਸੋਧੋ]

ਇਸ ਦਾ ਪੂਰਾ ਖੇਤਰ 20 ਕਿੱਲੇ ਹੈ ਅਤੇ ਇਸ ਵਿੱਚ 1600 ਤੋਂ ਵੱਧ ਪੌਦੇ ਹਨ ਜੋ 280 ਵੱਖ-ਵੱਖ ਕਿਸਮਾਂ ਦੇ ਹਨ ਅਤੇ ਸੰਨ 1981 ਤੋਂ ਲਗਾਏ ਜਾ ਰਹੇ ਹਨ।