ਆਰਮਾਨੀ
ਦਿੱਖ
| ਕਿਸਮ | ਨਿੱਜੀ |
|---|---|
| ਸਥਾਪਨਾ | 1975 |
| ਸੰਸਥਾਪਕ | ਜੌਰਜੀਓ ਆਰਮਾਨੀ |
| ਮੁੱਖ ਦਫ਼ਤਰ | , |
| ਸੇਵਾ ਦਾ ਖੇਤਰ | ਦੁਨੀਆ ਭਰ ਵਿੱਚ |
| ਕਮਾਈ | |
| ਵੈੱਬਸਾਈਟ | giorgioarmani.com |
ਜੌਰਜੀਓ ਆਰਮਾਨੀ ਐਸ.ਪੀ.ਏ. (ਉਚਾਰਨ [ˈdʒordʒo arˈmaːni]) ਇੱਕ ਇਤਾਲਵੀ ਫ਼ੈਸ਼ਨ ਹਾਊਸ ਹੈ ਜੋ ਕਪੜੇ, ਚਮੜੇ ਦੇ ਉਤਪਾਦ, ਜੁੱਤੀਆਂ, ਘੜੀਆਂ, ਗਹਿਣੇ ਅਤੇ ਸ਼ਿੰਗਾਰ ਸਮਗਰੀ ਬਣਾਉਂਦਾ ਅਤੇ ਵੇਚਦਾ ਹੈ। [1] ਸਾਲ 2005 ਵਿੱਚ ਇਸਦੀ ਕੁੱਲ ਵਿਕਰੀ $1.69 ਬਿਲੀਅਨ ਸੀ।ਆਰਮਾਨੀ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਫ਼ੈਸ਼ਨ ਬ੍ਰਾਂਡ ਹੈ।[2]