ਆਰਾਥੀ ਸਾਰਾ ਸੁਨੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Arathi Sara Sunil
ਨਿੱਜੀ ਜਾਣਕਾਰੀ
ਦੇਸ਼India
ਜਨਮ (1994-10-01) 1 ਅਕਤੂਬਰ 1994 (ਉਮਰ 29)
Kochi, Kerala, India
Women's singles & doubles
ਉੱਚਤਮ ਦਰਜਾਬੰਦੀ152 (WS 17 April 2014)
33 (WD 27 April 2017)
273 (XD 20 September 2018)
ਮੈਡਲ ਰਿਕਾਰਡ
Women's badminton
 ਭਾਰਤ ਦਾ/ਦੀ ਖਿਡਾਰੀ
Asia Junior Championships
ਕਾਂਸੀ ਦਾ ਤਗਮਾ – ਤੀਜਾ ਸਥਾਨ 2011 Lucknow Mixed team
ਬੀਡਬਲਿਊਐੱਫ ਪ੍ਰੋਫ਼ਾਈਲ
ਆਰਾਥੀ ਸਾਰਾ ਸੁਨੀਲ
ਨਿੱਜੀ ਜਾਣਕਾਰੀ
ਦੇਸ਼ਭਾਰਤ
ਜਨਮ (1994-10-01) 1 ਅਕਤੂਬਰ 1994 (ਉਮਰ 29)
ਕੋਚੀ, ਕੇਰਲ, ਭਾਰਤ
ਮਹਿਲਾ ਸਿੰਗਲ ਅਤੇ ਡਬਲਜ਼
ਉੱਚਤਮ ਦਰਜਾਬੰਦੀ152 (WS 17 ਅਪ੍ਰੈਲ 2014)
33 (WD 27 ਅਪ੍ਰੈਲ 2017)
273 (XD 20 ਸਤੰਬਰ 2018)
ਬੀਡਬਲਿਊਐੱਫ ਪ੍ਰੋਫ਼ਾਈਲ

ਅਰਾਥੀ ਸਾਰਾ ਸੁਨੀਲ (ਅੰਗ੍ਰੇਜ਼ੀ: Arathi Sara Sunil; ਜਨਮ 1 ਅਕਤੂਬਰ 1994) ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[1][2] ਉਸਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਗ ਲਿਆ ਸੀ।[3]

ਪ੍ਰਾਪਤੀਆਂ[ਸੋਧੋ]

BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼ (6 ਖਿਤਾਬ, 2 ਉਪ ਜੇਤੂ)[ਸੋਧੋ]

ਮਹਿਲਾ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2013 ਬਹਿਰੀਨ ਇੰਟਰਨੈਸ਼ਨਲ ਭਾਰਤਪ੍ਰਾਜਕਤਾ ਸਾਵੰਤ ਭਾਰਤਅਪਰਨਾ ਬਾਲਨ
ਭਾਰਤਸੰਯੋਗਿਤਾ ਘੋਰਪੜੇ
18–21, 21–18, 21–16 1stਜੇਤੂ
2013 ਬੰਗਲਾਦੇਸ਼ ਇੰਟਰਨੈਸ਼ਨਲ ਭਾਰਤਪ੍ਰਾਜਕਤਾ ਸਾਵੰਤ ਭਾਰਤਧਨਿਆ ਨਾਇਰ
ਭਾਰਤਮੋਹਿਤਾ ਸਹਿਦੇਵ
22-20, 15-4 ਰਿਟਾਇਰ ਹੋਏ 1stਜੇਤੂ
2015 ਬਹਿਰੀਨ ਇੰਟਰਨੈਸ਼ਨਲ ਭਾਰਤਪੂਰਵੀਸ਼ਾ ਐਸ ਰਾਮ ਪਾਕਿਸਤਾਨਪਲਵਾਸ਼ਾ ਬਸ਼ੀਰ
ਪਾਕਿਸਤਾਨਸਾਰਾ ਮੋਹਮੰਦ
21-14, 21-8 1stਜੇਤੂ
2016 ਪੋਲਿਸ਼ ਇੰਟਰਨੈਸ਼ਨਲ ਭਾਰਤਸੰਜਨਾ ਸੰਤੋਸ਼ ਯੂਕਰੇਨਨਤਾਲਿਆ ਵੋਯਤਸੇਖ
ਯੂਕਰੇਨਯੇਲੀਜ਼ਾਵੇਤਾ ਝਰਕਾ
19-21, 21-19, 21-14 1stਜੇਤੂ
2017 ਪੋਲਿਸ਼ ਇੰਟਰਨੈਸ਼ਨਲ ਭਾਰਤਕੇ ਮਨੀਸ਼ਾ ਇੰਗਲੈਂਡਜੈਨੀ ਮੂਰ
ਇੰਗਲੈਂਡਵਿਕਟੋਰੀਆ ਵਿਲੀਅਮਜ਼
19-21, 22-24 2ndਦੂਜੇ ਨੰਬਰ ਉੱਤੇ
2018 ਹੇਲਸ ਓਪਨ ਭਾਰਤਰੁਤਪਰਨਾ ਪਾਂਡਾ ਫ਼ਰਾਂਸਵਿਮਲਾ ਹੇਰੀਆ
ਫ਼ਰਾਂਸਮਾਰਗੋਟ ਲੈਂਬਰਟ
21-19, 21-12 1stਜੇਤੂ
2021 ਬੰਗਲਾਦੇਸ਼ ਇੰਟਰਨੈਸ਼ਨਲ ਭਾਰਤਮਹਿਰੀਨ ਰਿਜ਼ਾ ਮਲੇਸ਼ੀਆਕਸਤੂਰੀ ਰਾਧਾਕ੍ਰਿਸ਼ਨ
ਮਲੇਸ਼ੀਆਵੇਨੋਸ਼ਾ ਰਾਧਾਕ੍ਰਿਸ਼ਨਨ
22–20 21–12 1stਜੇਤੂ
2022 ਭਾਰਤ ਛੱਤੀਸਗੜ੍ਹ ਇੰਟਰਨੈਸ਼ਨਲ ਚੈਲੇਂਜ ਭਾਰਤਪੂਜਾ ਡੰਡੂ ਜਪਾਨਚਿਸਾਤੋ ਹੋਸ਼ੀ
ਜਪਾਨਮਿਉ ਤਾਕਾਹਾਸ਼ੀ
21–12, 12–21, 7–21 2ndਦੂਜੇ ਨੰਬਰ ਉੱਤੇ
  BWF ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ

  BWF ਇੰਟਰਨੈਸ਼ਨਲ ਸੀਰੀਜ਼ ਟੂਰਨਾਮੈਂਟ

  BWF ਫਿਊਚਰ ਸੀਰੀਜ਼ ਟੂਰਨਾਮੈਂਟ

ਹਵਾਲੇ[ਸੋਧੋ]

  1. "Players: Arathi Sara Sunil". bwfbadminton.com. Badminton World Federation. Retrieved 23 November 2016.
  2. "Player Profile of Arathi Sara Sunil". www.badmintoninindia.com. Badminton Association of India. Archived from the original on 23 November 2016. Retrieved 23 November 2016.
  3. "Asian Games 2018, Indian player profiles: Badminton". scroll.in. 18 August 2018. Archived from the original on 9 November 2020. Retrieved 17 May 2021.