ਆਰਿਜ ਫਾਤਿਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਰਿਜ ਫਾਤਿਮਾ
ਰਾਸ਼ਟਰੀਅਤਾਪਾਕਿਸਤਾਨ
ਸਿੱਖਿਆLahore Grammar School
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2012-present
ਜੀਵਨ ਸਾਥੀਫਰਾਜ਼ ਖਾਨKhan
(m.2014–2014; divorced)

ਆਰਿਜ ਫਾਤਿਮਾ ਇੱਕ ਪਾਕਿਸਤਾਨੀ ਟੀ ਵੀ ਕਲਾਕਾਰ ਅਤੇ ਮਾਡਲ ਹੈ। ਜਿਸਨੇ ਅਦਾਕਾਰੀ ਦੀ ਸੁਰੂਆਤ 2012 ਵਿੱਚ ਜੀਈਓ ਟੀਵੀ ਸੀਰੀਅਲ ਕਿਸ ਦਿਨ ਮੇਰਾ ਵਿਆਹ ਹੋਵੇਗਾ 2 ਵਿੱਚ ਮੁੱਖ ਰੋਲ ਨਾਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਮਰ ਜੈਨ ਭੀ ਤੋਂ ਕਿਆ (2012),ਪਾਰੀ (2013), ਹੁਮਨਾਸ਼ੀਨ (2013),ਵੋਹ (2013), ਕਿਸੇ ਅਪਨਾ ਕਹੇ (2014), ਏਕ ਪਲ (2015), ਖਿਲੋਨਾ (2015) ਅਤੇ ਇਸ਼ਕ ਪ੍ਰਸਤ (2015)।[1][2]

ਨਿੱਜੀ ਜ਼ਿੰਦਗੀ[ਸੋਧੋ]

ਫਾਤਿਮਾ ਨੇ ਫਰਾਜ਼ ਖਾਨ ਨਾਲ 2014 ਵਿੱਚ ਵਿਆਹ ਕਰਵਾਇਆ ਅਤੇ ਉਸੇ ਸਾਲ ਹੀ ਤਲਾਕ ਹੋ ਗਿਆ।[3]

ਟੈਲੀਵਿਜ਼ਨ [ਸੋਧੋ]

ਟੈਲੀਵਿਜ਼ਨ ਸੀਰੀਅਲ 
ਸਾਲ ਸੀਰੀਅਲ ਪਾਤਰ ਦਾ ਨਾਮ  ਚੈਨਲ  ਨੋਟਸ 
2012 ਕਿਸ ਦਿਨ ਮੇਰਾ ਵਿਆਹ ਹੋਵੇਗਾ 2 ਮਿਲੀ ਜੀਈਉ ਟੀਵੀ 
ਹਜ਼ਾਰੋਂ ਸਾਲ  ਰਿਦਾ ਜੀਈਉ ਟੀਵੀ
ਸਬਜ਼ ਕਦਮ  ਸ਼ੰਜਾ ਏਰਵਾਈ ਡਿਜਿਟਲ
ਸਬਜ਼ ਪਰੀ ਲਾਲ ਕਬੂਤਰ  ਮਿਲੀ / ਮਲੀਹਾ  ਜੀਈਉ ਟੀਵੀ
ਮਾਹੀ ਆਏ ਗਾ  ਰਬਾਬ  ਹੁਮ ਟੀ ਵੀ 
ਮਰ ਜੈਨ ਭੀ ਤੋਂ ਕਿਆ ਨੌਸ਼ੀਨ ਹੁਮ ਟੀ ਵੀ
2013 ਪਾਰੀ ਸਦਾਫ ਏ-ਪਲਸ ਏਂਟਰਟੈਨਮੈਂਟ
ਹੁਮਨਸ਼ੀਨ ਮੇਹਰੂਨਿੱਸਾ ਹੁਮ ਟੀ ਵੀ ਹਮ ਅਵਾਰਡ ਵਿੱਚ ਸਹਿਕਲਾਕਾਰ ਲਈ ਨਾਮ ਚੁਣਿਆ ਗਿਆ  
ਏਕ ਪਾਗਲ ਸੀ ਲੜਕੀ ਰੋਮੀ ਹੁਮ ਟੀ ਵੀ ਸ਼ੋਪ ਏਡ ਵਿੱਚ ਅਦਾਕਾਰੀ ਕਰਨ ਹਮ ਵਰਡ ਮਿਲਿਆ
ਵੋਹ ਮਹਰ  ਹੁਮ ਟੀ ਵੀ
ਮੇਰੀ ਬੇਟੀ  ਇਰਾਜ ਏਰਵਾਈ ਡਿਜਿਟਲ
ਗੁਰਮਾਨ  ਜਾਰਿਸ਼ ਏਕਸਪ੍ਰੇਸ ਏਂਟਰਟੈਨਮੈਂਟ 
2014 ਕਿਸੇ ਅਪਨਾ ਕਹੇ ਅਲੀਜੇ  ਹੁਮ ਟੀ ਵੀ
2015 ਏਕ ਪਲ ਬਰੀਰਾ ਹੁਮ ਟੀ ਵੀ
ਖਿਲੋਨਾ  ਹੀਰਾ ਏਰਵਾਈ ਡਿਜਿਟਲ
ਇਸ਼ਕ ਪ੍ਰਸਤ ਅਰਸਲਾ ਏਰਵਾਈ ਡਿਜਿਟਲ
ਕਿਤਨਾ ਸਟੇਟ ਹੋ ਹਿਬਾ ਹੁਮ ਟੀ ਵੀ
ਤੁਮ ਮੇਰੇ ਪਾਸ ਰਹੋ  ਜੋਆ ਹਮ ਟੀ ਵੀ

ਹਵਾਲੇ [ਸੋਧੋ]

ਬਾਹਰੀ ਕੜੀਆਂ[ਸੋਧੋ]