ਸਮੱਗਰੀ 'ਤੇ ਜਾਓ

ਅਰੀਫ਼ ਦੀ ਜੰਨਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਆਰਿਫ਼ ਦੀ ਜੰਨਤ ਤੋਂ ਮੋੜਿਆ ਗਿਆ)

37°10′37″N 3°35′07″W / 37.17694°N 3.58528°W / 37.17694; -3.58528

ਆਰਿਫ਼ ਦੀ ਜੰਨਤ
Error {{native name list}}: an IETF language tag in |tag1= is required (help)
The Generalife viewed from the Alhambra
ਨਕਸ਼ਾ
Interactive map of ਆਰਿਫ਼ ਦੀ ਜੰਨਤ
ਟਿਕਾਣਾਗਰਾਨਦਾ, ਆਂਦਾਲੁਸੀਆ, ਸਪੇਨ
ਇਤਿਹਾਸ
ਉਸਾਰਿਆ14th century
ਸਾਈਟ ਨੋਟਸ
ਪ੍ਰਬੰਧਕ ਸਭਾਸਭਿਆਚਰ ਮੰਤਰਾਲਾ
ਅਧਿਕਾਰਤ ਨਾਮAlhambra, Generalife and Albayzín, Granada
ਕਿਸਮਸੱਭਿਆਚਾਰਕ
ਮਾਪਦੰਡi, iii, iv
ਅਹੁਦਾ1984 (8th session)
1994 (18th session – Extension)
ਹਵਾਲਾ ਨੰ.314
ਖੇਤਰਯੂਰਪ

ਆਰਿਫ਼ ਦੀ ਜੰਨਤ (ਅਰਬੀ: جَنَّة الْعَرِيف‎ Jannat al-‘Arīf, literally, "Architect's Garden") ਇੱਕ ਮਹਿਲ ਹੈ। ਇਹ ਸਪੇਨ ਵਿੱਚ ਆਂਦਾਲੁਸੀਆ ਦੇ ਸ਼ਹਿਰ ਗਰਾਨਦਾ ਵਿੱਚ ਸਥਿਤ ਹੈ।[1] ਅਲਾਮਬਰਾ ਮਹਿਲ ਦੇ ਨਾਲ ਨਾਲ ਇਹ ਵੀ ਵਿਸ਼ਵ ਵਿਰਾਸਤ ਟਿਕਾਣਾ ਹੈ।

ਇਤਿਹਾਸ

[ਸੋਧੋ]
The Court of la Acequia.
View of the Court del ciprés de la sultana.

ਇਹ ਪਾਰਕ ਅਤੇ ਮਹਿਲ ਮੁਹਮਦ ਤੀਜੇ ਦੇ ਸਮੇਂ (1302–1309) ਬਣਾਇਆ ਗਿਆ[2] ਅਤੇ ਅਬੂ ਏ-ਵਾਲਿਦ ਇਸਮਾਇਲ (1313–1324) ਨੇ ਇਸ ਦੀ ਮੁਰੰਮਤ ਕਾਰਵਾਈ।

ਗੈਲਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Núñez, J. Agustín (Ed.). (2002). Muslim and Christian Granada. Edilux. ISBN 84-95856-07-7.
  2. Burton, Rosemary and Cavendish, Richard (2003). Wonders of the World: 100 Great Man-Made Treasures of Civilization. Sterling Publishing Company, Inc., ISBN 1-58663-751-7, p.27.