ਆਰ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰ ਗਾਂਧੀ
ਭਾਰਤੀ ਰਿਜਰਵ ਬੈਂਕ ਦੇ ਡਿਪਟੀ ਗਵਰਨਰ
ਦਫ਼ਤਰ ਵਿੱਚ
03 ਅਪਰੈਲ 2014 ਤੋਂ ਵਰਤਮਾਨ
ਭਾਰਤੀ ਰਿਜਰਵ ਬੈਂਕ ਦੇ ਕਾਰਜਪਾਲਕ ਨਿਰਦੇਸ਼ਕ
ਨਿੱਜੀ ਜਾਣਕਾਰੀ
ਜਨਮ 1956

ਸ਼੍ਰੀ ਆਰ ਗਾਂਧੀ (ਜਨਮ 1956) 03 ਅਪਰੈਲ 2014 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ ਦਾ ਉਪ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਬੈਂਕ ਦੇ ਕਾਰਜਪਾਲਕ ਨਿਰਦੇਸ਼ਕਾਂ ਵਿੱਚੋਂ ਇੱਕ ਸੀ।