ਭਾਰਤੀ ਰਿਜ਼ਰਵ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਰਿਜ਼ਰਵ ਬੈਂਕ
भारतीय रिज़र्व बैंक
Seal of the Reserve Bank of India.svg
Headquartersਮੁੰਬਈ, ਮਹਾਰਾਸ਼ਟਰ
Coordinatesਗੁਣਕ: 18°55′58″N 72°50′13″E / 18.932679°N 72.836933°E / 18.932679; 72.836933
Established1 ਅਪ੍ਰੈਲ 1935; 86 ਸਾਲ ਪਹਿਲਾਂ (1935-04-01)
ਗਵਰਨਰਉਰਜਿਤ ਪਟੇਲ[1]
Currencyਭਾਰਤੀ ਰੁਪਿਆ (₹)
Reservesਫਰਮਾ:US$363.00 billion[2][3]
Bank rate6.25%[4]
Interest on reserves4.00%(market determined)[5]
Websiterbi.org.in

ਭਾਰਤੀ ਰਿਜ਼ਰਵ ਬੈਂਕ (ਅੰਗਰੇਜ਼ੀ: Reserve Bank of India) ਭਾਰਤ ਦਾ ਕੇਂਦਰੀ ਬੈਂਕ ਹੈ। ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ। ਰਿਜਰਵ ਬੈਕ ਭਾਰਤੀ ਰੁਪਈਆ ਦੀ ਮੁਦਰਾ ਨੀਤੀ ਨੂੰ ਨਿਅੰਤਰਿਤ ਕਰਦਾ ਹੈ।

ਇਸ ਦੀ ਸਥਾਪਨਾ 1 ਅਪਰੈਲ 1935 ਨੂੰ ਰਿਜਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ।[6] ਸ਼ੁਰੂ ਵਿੱਚ ਇਸ ਦਾ ਕੇਂਦਰੀ ਦਫ਼ਤਰ ਕੋਲਕਾਤਾ ਵਿੱਚ ਸੀ ਜੋ 1937 ਵਿੱਚ ਮੁੰਬਈ ਆ ਗਿਆ। ਪਹਿਲਾਂ ਇਹ ਇੱਕ ਨਿਜੀ ਬੈਂਕ ਸੀ ਪਰ 1949 ਤੋਂ ਇਹ ਭਾਰਤ ਸਰਕਾਰ ਦਾ ਅਦਾਰਾ ਬਣ ਗਿਆ ਹੈ।

ਪੂਰੇ ਭਾਰਤ ਵਿੱਚ ਰਿਜ਼ਰਵ ਬੈਂਕ ਦੇ ਕੁਲ 22 ਖੇਤਰੀ ਦਫ਼ਤਰ ਹਨ ਜਿਹਨਾਂ ਵਿਚੋਂ ਬਹੁਤੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਹਨ।

ਆਰਬੀਆਈ ਦੇਸ਼ ਦੇ ਅਰਥਚਾਰੇ ’ਤੇ ਨਿਗਾਹਬਾਨੀ ਕਰਨ ਵਾਲੀ ਸਰਬਉੱਚ ਸੰਸਥਾ ਹੈ। ਇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸ ਦੇ ਕੰਮ-ਕਾਜ ਵਿਚ ਪਾਰਦਰਸ਼ਤਾ ਹੋਵੇ। ਆਰਬੀਆਈ ਦੀਆਂ ਸਰਕਾਰ ਨੂੰ ਸਲਾਹਾਂ ਅਤੇ ਸਿਫ਼ਾਰਸ਼ਾਂ ਨਾਲ ਅਰਥਚਾਰੇ ’ਤੇ ਵੱਡੇ ਪ੍ਰਭਾਵ ਪੈਣ ਦੇ ਨਾਲ ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ’ਤੇ ਅਸਰ ਪੈਂਦਾ ਹੈ।[7]

ਲਘੂ ਤੇ ਦਰਮਿਆਨੇ ਖੇਤਰ ਨੂੰ ਉਧਾਰ ਬਾਰੇ ਦਿਸ਼ਾ ਨਿਰਦੇਸ਼

ਡੋਮੈਸਟਿਕ ਆਰਡੀਨਰੀ ਨਾਨਰੈਜ਼ੀਡੈਂਟ (ਐਨ ਆਰ ਓ)ਅਤੇ ਨਾਨ-ਰੈਜ਼ਿਡੈਨਟ ਐਕਸਟਰਨਲ (ਐਨ ਆਰ ਈ) ਖਾਤਿਆਂ ਵਿਚਲੀਆਂ ਭਾਰਤੀ ਮੁਦਰਾ ਵਿੱਚ ਜਮ੍ਹਾਂ ਰਾਸ਼ੀਆਂ ਤੇ ਵਿਆਜ਼ ਦਰਾਂ ਬਾਰੇ ਮਾਸਟਰ ਸਰਕੂਲਰ

ਨਾਨ-ਰੈਜ਼ੀਡੈਂਟ ਆਰਡੀਨਰੀ ਰੂਪੀ (ਐਨ ਆਰ ਓ) ਖ਼ਾਤੇ ਬਾਰੇ ਪ੍ਰਮੁੱਖ ਸਰਕੂਲਰ

ਭਾਰਤੀ ਰੀਜ਼ਰਵ ਬੈਂਕ ਦੀ ਪੰਜਾਬੀ ਵਿੱਚ ਸਾਈਟ

ਹਵਾਲੇ[ਸੋਧੋ]

  1. "Urjit Patel takes over as RBI governor". The Hindu. 22 September 2016. Retrieved 15 January 2017. 
  2. "RBI". BS Reporter. 
  3. Reserve Bank of India. Rbi.org.in (2005-02-07). Retrieved on 2014-05-21.
  4. Reserve Bank of India – India's Central Bank. Rbi.org.in.
  5. "Reserve Bank of India – India's Central Bank". rbi.org.in. 
  6. "Reserve Bank of India Act, 1934" (PDF). p. 115. Retrieved August 6, 2012. 
  7. Service, Tribune News. "ਬੈਂਕਿੰਗ ਖੇਤਰ ਤੇ ਕਾਰਪੋਰੇਟ ਅਦਾਰੇ". Tribuneindia News Service. Retrieved 2020-11-25.