ਆਲਦੋ ਮੋਨਤਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਲਦੋ ਮੋਨਤਾਨੋ
Aldo Montano 01.jpg
ਨਿੱਜੀ ਜਾਣਕਾਰੀ
ਜਨਮ(1978-11-18)18 ਨਵੰਬਰ 1978
ਲਿਵੋਰਨੋ
ਖੇਡ
ਦੇਸ਼ਇਟਲੀ ਇਟਲੀ

ਆਲਦੋ ਮੋਨਤਾਨੋ ਇੱਕ ਇਤਾਲਵੀ ਤਲਵਾਰਬਾਜ਼ ਹੈ ਜੋ ਕਿ ਉਲੰਪਿਕ ਖੇਡਾਂ ਵਿੱਚ 4 ਬਾਰ ਤਮਗੇ ਜਿੱਤ ਚੁੱਕਿਆ ਹੈ।

ਜੀਵਨ[ਸੋਧੋ]

ਉਸ ਦੇ ਪਿਤਾ ਮਾਰਿਓ ਆਲਦੋ ਮੋਨਤਾਨੋ ਅਤੇ ਉਸ ਦੇ ਦਾਦਾ ਆਲਦੋ ਮੋਨਤਾਨੋ (1910) ਵੀ ਇਟਲੀ ਦੇ ਉਲੰਪਿਕ ਤਲਵਾਰਬਾਜ ਸਨ।

ਹਵਾਲੇ[ਸੋਧੋ]