ਆਲਮ ਸ਼ਾਹ (ਪਿੰਡ)
ਦਿੱਖ
ਆਲਮ ਸ਼ਾਹ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਫਾਜ਼ਿਲਕਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • Regional | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| PIN | 152123 |
| ਨੇੜੇ ਦਾ ਸ਼ਹਿਰ | ਫਾਜ਼ਿਲਕਾ |
| ਵੈੱਬਸਾਈਟ | www |
ਆਲਮ ਸ਼ਾਹ (Eng: Alam Shah) ਭਾਰਤੀ ਪੰਜਾਬ (ਭਾਰਤ) ਦੇ ਫਾਜ਼ਿਲਕਾ ਜਿਲ੍ਹੇ ਦਾ ਇੱਕ ਪਿੰਡ ਹੈ। 2011 ਦੇ ਸਰਵੇ ਅਨੁਸਾਰ ਇਸ ਪਿੰਡ ਦੀ ਅਬਾਦੀ ਲਗਭਗ 1691 ਹੈ ਤੇ ਪਿੰਡ ਦਾ ਸਾਖਰਤਾ ਦਰ ਲਗਭਗ 66 .94 ਪ੍ਰਤੀਸ਼ਤ ਹੈ। ਇਸ ਪਿੰਡ ਦਾ ਨਾਮ ਫ਼ਜ਼ਲ ਖਾਂ ਦੇ ਪੁਤੱਰ ਆਲਮ ਸ਼ਾਹ ਦੇ ਨਾਮ ਤੇ ਰੱਖਿਆ ਗਿਆ ਹੈ।