ਆਲਾਨ ਕੁਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਲਾਨ ਕੁਰਦੀ
Alan Kurdi lifeless body.jpg
ਤਿੰਨ ਸਾਲਾ ਆਲਾਨ ਕੁਰਦੀ ਦੀ ਤਸਵੀਰ
ਮਿਤੀ ਸਤੰਬਰ 2, 2015 (2015-09-02)
ਸਥਾਨ ਬੋਦਰਮ, ਤੁਰਕੀ
ਕਾਰਨ ਡੁੱਬਣਾ
ਫ਼ਿਲਮ ਨਿਰਮਾਤਾ ਨੀਲੂਫ਼ੇਰ ਦੇਮੀਰ
ਭਾਗੀ ਸੀਰੀਆਈ ਰਫ਼ੂਜੀ
ਮੌਤਾਂ ਘੱਟੋ-ਘੱਟ 12
ਦਫ਼ਨ ਕੋਬਾਨੀ, ਸੀਰੀਆ
ਦੋਸ਼ੀ 4 ਸੀਰੀਆਈ
ਦੋਸ਼ ਪਰਵਾਸੀਆਂ ਨੂੰ ਚੋਰੀ ਛਿਪੇ ਇੱਕ ਜਗਾਹ ਤੋਂ ਦੂਜੀ ਜਗਾਹ ਭੇਜਣਾ
ਜਾਣ-ਬੁੱਝਕੇ ਕੀਤੀ ਅਣਗਹਿਲੀ ਨਾਲ ਮੌਤ ਹੋਣਾ

ਆਲਾਨ ਕੁਰਦੀ (ਸ਼ੁਰੂ ਸ਼ੁਰੂ ਵਿੱਚ ਇਸ ਦਾ ਨਾਂ ਆਇਲਾਨ ਕੁਰਦੀ ਦੱਸਿਆ ਗਿਆ)[1][2] ਕੁਰਦੀ ਮੂਲ ਦਾ ਇੱਕ 3 ਸਾਲਾ ਸੀਰੀਆਈ ਬੱਚਾ ਸੀ[3] ਜਿਸਦੇ ਭੂ-ਮੱਧ ਸਾਗਰ ਵਿੱਚ ਡੁੱਬਣ ਤੋਂ ਬਾਅਦ ਇਸ ਦਾ ਨਾਂ ਸੁਰਖੀਆਂ ਵਿੱਚ ਰਿਹਾ। ਤੁਰਕੀ ਦੇ ਬੀਚ ਉੱਤੇ ਇਸ ਦੀ ਦੇਹ ਦੀ ਤਸਵੀਰ ਪੱਤਰਕਾਰ ਨੀਲੂਫ਼ੇਰ ਦੇਮੀਰ ਨੇ ਖਿੱਚੀ ਅਤੇ ਇਹ ਤਸਵੀਰ ਜਲਦੀ ਹੀ ਦੁਨੀਆਂ ਭਰ ਵਿੱਚ ਫੈਲ ਗਈ।[4]

4 ਸੀਰੀਆਈ ਬੰਦਿਆਂ ਉੱਤੇ ਪਰਵਾਸੀਆਂ ਨੂੰ ਚੋਰੀ ਛਿਪੇ ਇੱਕ ਜਗਾਹ ਤੋਂ ਦੂਜੀ ਜਗਾਹ ਭੇਜਣ ਅਤੇ ਜਾਣ-ਬੁੱਝਕੇ ਕੀਤੀ ਅਣਗਹਿਲੀ ਨਾਲ ਮੌਤ ਹੋਣ ਦਾ ਆਰੋਪ ਲਗਾਇਆ ਗਿਆ ਅਤੇ 4 ਸਤੰਬਰ 2015 ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ।[5]

ਹਵਾਲੇ[ਸੋਧੋ]