ਆਲੀਆਂਸ ਆਰੇਨਾ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਅਲਾਇੰਜ ਅਰੀਨਾ | |
|---|---|
| ਟਿਕਾਣਾ | ਮਿਊਨਿਖ, ਜਰਮਨੀ |
| ਗੁਣਕ | 48°13′7.59″N 11°37′29.11″E / 48.2187750°N 11.6247528°E |
| ਉਸਾਰੀ ਦੀ ਸ਼ੁਰੂਆਤ | 21 ਅਕਤੂਬਰ 2002 |
| ਖੋਲ੍ਹਿਆ ਗਿਆ | 30 ਮਈ 2005 |
| ਮਾਲਕ | ਅਲਾਇੰਜ ਅਰੀਨਾ GmbH |
| ਚਾਲਕ | ਅਲਾਇੰਜ ਅਰੀਨਾ GmbH |
| ਤਲ | ਘਾਹ[1] |
| ਉਸਾਰੀ ਦਾ ਖ਼ਰਚਾ | € 34,00,00,000 |
| ਸਮਰੱਥਾ | 75,024 (ਲੀਗ ਮੈਚ) 69,344 (ਅੰਤਰਰਾਸ਼ਟਰੀ ਮੈਚ)[2] |
| ਵੀ.ਆਈ.ਪੀ. ਸੂਟ | 106 |
| ਮਾਪ | 105 × 68 ਮੀਟਰ |
| ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
| ਕਿਰਾਏਦਾਰ | |
| ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ | |
ਅਲਾਇੰਜ ਅਰੀਨਾ, ਇਸ ਨੂੰ ਮਿਊਨਿਖ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 75,024 (ਲੀਗ ਮੈਚ) ਅਤੇ 69,344 (ਅੰਤਰਰਾਸ਼ਟਰੀ ਮੈਚ)[3] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਹਵਾਲੇ
[ਸੋਧੋ]- ↑ "Hybrid turf for training ground and arena". FC Bayern Munich. 4 July 2014. Retrieved 22 August 2014.
- ↑ "Allianz Arena capacity increased to 71,000". FC Bayern Munich. 29 August 2012. Retrieved 8 October 2012.
- ↑ http://int.soccerway.com/teams/germany/fc-bayern-munchen/961/venue/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਅਲਾਇੰਜ ਅਰੀਨਾ ਨਾਲ ਸਬੰਧਤ ਮੀਡੀਆ ਹੈ।