ਸਮੱਗਰੀ 'ਤੇ ਜਾਓ

ਆਲ੍ਹਣੇ ਦੀ ਉਡਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਲ੍ਹਣੇ ਦੀ ਉਡਾਣ
ਲੇਖਕਨਛੱਤਰ ਸਿੰਘ ਬਰਾੜ
ਮੂਲ ਸਿਰਲੇਖਆਲ੍ਹਣੇ ਦੀ ਉਡਾਣ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ, ਪੰਜਾਬੀ ਨਾਵਲ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ
ਪ੍ਰਕਾਸ਼ਨ ਦੀ ਮਿਤੀ
2016
ਮੀਡੀਆ ਕਿਸਮਪ੍ਰਿੰਟ

ਆਲ੍ਹਣੇ ਦੀ ਉਡਾਣ ਇੱਕ ਪੰਜਾਬੀ ਨਾਵਲ ਹੈ।[1] ਇਹ ਨਛੱਤਰ ਸਿੰਘ ਬਰਾੜ ਦਾ ਲਿਖਿਆ ਹੋਇਆ ਹੈ। ਇਸਦਾ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ ਹੈ। ਨਛੱਤਰ ਸਿੰਘ ਬਰਾੜ ਦਾ ਇਹ ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਕਿਹੜੀ ਰੁੱਤੇ ਆਏ ਅਤੇ ਚਿੱਠੀਆਂ ਦੀ ਸਜ਼ਾ ਦੋ ਨਾਵਲ ਲਿਖ ਚੁੱਕੇ ਹਨ।

ਹਵਾਲੇ

[ਸੋਧੋ]
  1. "ਪਰਵਾਸ ਦਾ ਦੁਖਾਂਤ - ਆਲ੍ਹਣੇ ਦੀ ਉਡਾਣ". ਪੰਜਾਬੀ ਟ੍ਰਿਬਿਉਨ. Retrieved 29 ਫ਼ਰਵਰੀ 2016.