ਆਵੀਲਾ ਦੀਆਂ ਕੰਧਾਂ
ਦਿੱਖ
ਆਵੀਲਾ ਦੀਆਂ ਦੀਵਾਰਾਂ | |
---|---|
ਮੂਲ ਨਾਮ English: Muralla de Ávila | |
ਸਥਿਤੀ | ਮੱਧ, ਸਪੇਨ |
Invalid designation | |
ਅਧਿਕਾਰਤ ਨਾਮ | Muralla de Ávila |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਆਵੀਲਾ ਦੀਆਂ ਦੀਵਾਰਾਂ ਮੱਧ ਸਪੇਨ ਵਿੱਚ ਸਥਿਤ ਹਨ। ਇਹਨਾਂ ਦਾ ਨਿਰਮਾਣ 11ਵੀਂ ਤੋਂ 14 ਵੀਂ ਸਦੀ ਦੌਰਾਨ ਹੋਇਆ ਸੀ। ਇਹ ਦੀਵਾਰਾਂ ਸ਼ਹਿਰ ਵਿੱਚ ਆਕਰਸ਼ਣ ਦਾ ਮੁੱਖ ਬਿੰਦੂ ਹਨ।
ਇਤਿਹਾਸ
[ਸੋਧੋ]ਇਹਨਾ ਦੀਵਾਰਾਂ ਦਾ ਕੰਮ ਲਗਭਗ 1090 ਈ. ਵਿੱਚ ਸ਼ੁਰੂ ਹੋਇਆ ਸੀ। ਪਰ ਇਹ 12 ਵੀਂ ਸਦੀ ਤੱਕ ਬਣਦੀਆਂ ਰਹੀਆਂ। ਇਹਨਾਂ ਦੀਵਾਰਾਂ ਦੇ ਔਸਤ ਲੰਬਾਈ 12ਮੀਟਰ ਅਤੇ ਚੌੜਾਈ ਤਿੰਨ ਮੀਟਰ ਹੈ। ਇਸ ਦੇ ਨੌਂ ਦਰਵਾਜਿਆਂ ਨੂੰ ਅਲੱਗ ਅਲੱਗ ਸਮੇਂ ਤੇ ਪੂਰਾ ਕੀਤਾ ਗਿਆ। ਇਸ ਦੀਆਂ ਕੁਛ ਦੀਵਾਰਾਂ ਤੇ ਆਸਾਨੀ ਨਾਲ ਚਲਿਆ ਜਾ ਸਕਦਾ ਹੈ ਪਰ ਕਿਤੇ ਇਹਨਾਂ ਦੀ ਚੌੜਾਈ ਬਿਲਕੁਲ ਘੱਟ ਜਾਂਦੀ ਹੈ। ਇਹਨਾਂ ਦੀਵਾਰਾਂ ਅਤੇ ਸ਼ਹਿਰ ਦਾ 1884 ਵਿੱਚ ਯੂਨੇਸਕੋ ਵਲੋਂ ਇਹਨਾਂ ਆਪਣੀ ਸੂਚੀ ਵਿੱਚ ਦਰਜ ਕੀਤਾ ਗਿਆ।[1] ਇਹਨਾਂ ਦੀਵਾਰਾਂ, ਗਿਰਜਾਘਰਾ ਅਤੇ ਸ਼ਹਿਰ ਨੂੰ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।[2]
ਗੈਲਰੀ
[ਸੋਧੋ]-
A view of the Walls of Ávila
-
Another view.
-
Puerta del Alcazar
-
Walls of Ávila.
-
View of the apse from the east face of the walls.
ਬਾਹਰੀ ਲਿੰਕ
[ਸੋਧੋ]40°39′23.22″N 4°42′0.432″W / 40.6564500°N 4.70012000°W
ਹਵਾਲੇ
[ਸੋਧੋ]- ↑ Database of protected buildings (movable and non-movable) of the Ministry of Culture of Spain (Spanish).
- ↑ "Old Town of Ávila with its Extra-Muros Churches", UNESCO. Retrieved 15 April 2012