ਆਵੀਲਾ ਦੀਆਂ ਕੰਧਾਂ
(ਆਵੀਲਾ ਦੀਆਂ ਦੀਵਾਰਾਂ ਤੋਂ ਰੀਡਿਰੈਕਟ)
Jump to navigation
Jump to search
ਆਵੀਲਾ ਦੀਆਂ ਦੀਵਾਰਾਂ | |
---|---|
"ਦੇਸੀ ਨਾਮ" {{{2}}} | |
![]() | |
ਸਥਿਤੀ | ਮੱਧ, ਸਪੇਨ |
ਦਫ਼ਤਰੀ ਨਾਮ: Muralla de Ávila | |
ਕਿਸਮ | ਅਹਿਲ |
ਕਸਵੱਟੀ | ਸਮਾਰਕ |
ਆਵੀਲਾ ਦੀਆਂ ਦੀਵਾਰਾਂ ਮੱਧ ਸਪੇਨ ਵਿੱਚ ਸਥਿਤ ਹਨ। ਇਹਨਾਂ ਦਾ ਨਿਰਮਾਣ 11ਵੀਂ ਤੋਂ 14 ਵੀਂ ਸਦੀ ਦੌਰਾਨ ਹੋਇਆ ਸੀ। ਇਹ ਦੀਵਾਰਾਂ ਸ਼ਹਿਰ ਵਿੱਚ ਆਕਰਸ਼ਣ ਦਾ ਮੁੱਖ ਬਿੰਦੂ ਹਨ।
ਇਤਿਹਾਸ[ਸੋਧੋ]
ਇਹਨਾ ਦੀਵਾਰਾਂ ਦਾ ਕੰਮ ਲਗਭਗ 1090 ਈ. ਵਿੱਚ ਸ਼ੁਰੂ ਹੋਇਆ ਸੀ। ਪਰ ਇਹ 12 ਵੀਂ ਸਦੀ ਤੱਕ ਬਣਦੀਆਂ ਰਹੀਆਂ। ਇਹਨਾਂ ਦੀਵਾਰਾਂ ਦੇ ਔਸਤ ਲੰਬਾਈ 12ਮੀਟਰ ਅਤੇ ਚੌੜਾਈ ਤਿੰਨ ਮੀਟਰ ਹੈ। ਇਸ ਦੇ ਨੌਂ ਦਰਵਾਜਿਆਂ ਨੂੰ ਅਲੱਗ ਅਲੱਗ ਸਮੇਂ ਤੇ ਪੂਰਾ ਕੀਤਾ ਗਿਆ। ਇਸ ਦੀਆਂ ਕੁਛ ਦੀਵਾਰਾਂ ਤੇ ਆਸਾਨੀ ਨਾਲ ਚਲਿਆ ਜਾ ਸਕਦਾ ਹੈ ਪਰ ਕਿਤੇ ਇਹਨਾਂ ਦੀ ਚੌੜਾਈ ਬਿਲਕੁਲ ਘੱਟ ਜਾਂਦੀ ਹੈ। ਇਹਨਾਂ ਦੀਵਾਰਾਂ ਅਤੇ ਸ਼ਹਿਰ ਦਾ 1884 ਵਿੱਚ ਯੂਨੇਸਕੋ ਵਲੋਂ ਇਹਨਾਂ ਆਪਣੀ ਸੂਚੀ ਵਿੱਚ ਦਰਜ ਕੀਤਾ ਗਿਆ।[1] ਇਹਨਾਂ ਦੀਵਾਰਾਂ, ਗਿਰਜਾਘਰਾ ਅਤੇ ਸ਼ਹਿਰ ਨੂੰ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।[2]
ਗੈਲਰੀ[ਸੋਧੋ]
ਬਾਹਰੀ ਲਿੰਕ[ਸੋਧੋ]
ਗੁਣਕ: 40°39′23.22″N 4°42′0.432″W / 40.6564500°N 4.70012000°W
ਹਵਾਲੇ[ਸੋਧੋ]
- ↑ Database of protected buildings (movable and non-movable) of the Ministry of Culture of Spain (Spanish).
- ↑ "Old Town of Ávila with its Extra-Muros Churches", UNESCO. Retrieved 15 April 2012