ਆਸਥਾ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਥਾ ਅਗਰਵਾਲ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2010 - ਹੁਣ ਤੱਕ

ਆਸਥਾ ਅਗਰਵਾਲ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ[1] ਜੋ ਟੈਲੀਵਿਜ਼ਨ ਨਾਟਕਾਂ ਅਸ੍ਪਨੇ ਸੁਹਾਨੇ ਲੜਕਪਨ ਕੇ, ਏਕ ਥਾ ਰਾਜਾ ਏਕ ਥੀ ਰਾਣੀ' ਅਤੇ ਕਵਚ ਕਾਲੀ ਸ਼ਕਤੀਓਂ ਸੇਵਿੱਚ ਆਪਣੀ ਖਲਨਾਇਕਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।

ਮੁੱਢਲਾ ਜੀਵਨ[ਸੋਧੋ]

ਇਸ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਬਚਪਨ ਵੀ ਇਸ ਜਗਾ ਉੱਪਰ ਹੀ ਬੀਤਿਆ. ਇਸ ਨੇ ਇੰਜਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ

ਹਵਾਲੇ[ਸੋਧੋ]