ਸਮੱਗਰੀ 'ਤੇ ਜਾਓ

ਆਸ਼ਿਕ ਹੁਸੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਸ਼ਿਕ ਹੁਸੈਨ ਸੂਫ਼ੀ ਸੰਗੀਤਕਾਰ ਦਾ ਜਨਮ 1924 ਚ ਹੋਇਆ। ਉਹ ਲਾਹੌਰ ਦਾ ਰਹਿਣ ਵਾਲਾ ਸੀ । ਉਸ ਨੇ ਕਈ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਲਈ ਮਿਊਜ਼ਿਕ ਦਿੱਤਾ। ਇਹ ਮਹਾਨ ਸੰਗੀਤਕਾਰ ਆਪਣੀ ਉਮਰ ਦੇ ਆਖਰੀ ਦਹਾਕਿਆਂ ਵਿਚ ਭੱਟੀ ਗੇਟ ਲਾਹੌਰ ਦੇ ਬਾਜ਼ਾਰ ਹਕੀਮਾਂ ਦੇ ਅਜਿਹੇ ਕੋਠੜੀਨੁਮਾ ਮਕਾਨ ਚ ਰਹਿੰਦਾ ਰਿਹਾ, ਜਿੱਥੇ ਬਿਜਲੀ ਤਕ ਨਹੀਂ ਸੀ। ਆਸ਼ਿਕ ਹੁਸੈਨ ਅਤਿ ਗਰੀਬੀ ਅਤੇ ਗੁੰਮਨਾਮੀ ਹੰਢਾਉਂਦਿਆਂ 2017 ਵਿਚ ਵਫ਼ਾਤ ਪਾ ਗਿਆ।

ਹਵਾਲੇ

[ਸੋਧੋ]
  1. ਜਸਪਾਲ ਘਈ