ਆਸ਼ੀ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਸ਼ੀ ਸਿੰਘ
ਜਨਮਆਸ਼ੀ ਸਿੰਘ
(1997-08-12) 12 ਅਗਸਤ 1997 (ਉਮਰ 23)
ਆਗਰਾ, ਉਤਰ ਪ੍ਰਦੇਸ਼, ਭਾਰਤ
ਰਿਹਾਇਸ਼ਮੁੰਬਈ, ਮਹਾਰਾਸ਼ਟਰਾਂ, ਭਾਰਤ
ਰਾਸ਼ਟਰੀਅਤਾਭਾਰਤn
ਸਿੱਖਿਆMVM Educational Campus, ਮੁੰਬਈ
ਪੇਸ਼ਾਅਦਾਕਾਰਾ, ਡਾਂਸ ਕਲਾਕਾਰ
ਸਰਗਰਮੀ ਦੇ ਸਾਲ2015–ਵਰਤਮਾਨ
ਕੱਦ1.58 ਮੀ (5 ਫ਼ੁੱਟ 2 ਇੰਚ)

ਆਸ਼ੀ ਸਿੰਘ (ਜਨਮ 12 ਅਗਸਤ, 1997) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ 2015 ਵਿੱਚ ਅਭਿਨੇਤਰੀ ਦੇ ਤੌਰ 'ਤੇ ਕਰੀਅਰ ਕੀ   ਸ਼ੁਰੂਆਤ ਕੀ। ਵੀ ਚੈਨਲ ਉੱਤੇ ਸਿਕਰਟ ਡਾਇਰੀ, ਜਿਸ ਵਿੱਚ ਮੁੱਖ ਹੀਰੋਇਨ ਦੀ ਦੋਸਤ ਦੀ ਭੂਮਿਕਾ ਨਿਭਾਈ ਸੀ। ਵਰਤਮਾਨ ਵਿੱਚ ਉਹ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) ਉੱਤੇ[1] ਨਾਇਨਾ ਅਗਰਵਾਲ ਦੀ ਭੂਮਿਕਾ ਵਿੱਚ, ਟੈਲੀਵਿਜ਼ਨ ਸੀਰੀਜ਼ ਯੇ ਉਨ ਦਿਨੋ ਕੀ ਬਾਤ ਹੈ ਵਿੱਚ ਦਿੱਖੀ।[2]

ਟੈਲੀਵਿਜਨ[ਸੋਧੋ]

ਸ਼ੋਅ
ਸਾਲ ਸ਼ੋਅ ਭੂਮਿਕਾ ਚੇਂਨਲ ਸਹਿ ਕਲਾਕਾਰ
2015 ਸਿਕਰਟ ਡਾਇਰੀ ਮੁੱਖ ਹੀਰੋਇਨ ਦੀ ਦੋਸਤ ਵੀ ਚੇਂਨਲ
2017 ਯੇ ਉਨ ਦਿਨੋ ਕੀ ਬਾਤ ਹੈ [3] ਨੈਨਾ ਅਗਰਵਾਲ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) ਰਣਦੀਪ ਰਾਏ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]