ਆਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਸੀ ਪ੍ਰਤਿਭਾਸ਼ਾਲੀ ਸ਼ਾਇਰ ਸੀ ਜੋ ਆਪਣੀ ਸਰੀਰਕ ਅਪੰਗਤਾ ਨੂੰ ਕਾਵਿਕ ਉਡਾਣ ਨਾਲ ਭਰਦਾ ਸੀ। ਉਸ ਦੀ ਕਵਿਤਾ ਵਿਚ ਅਤਿ ਨੇੜੇ ਦੇ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਸਰੀਰ ਦੀ ਭਾਸ਼ਾ ਸਮੇਤ ਪਕੜਿਆ ਹੋਇਆ ਹੈ।

ਜੀਵਨ[ਸੋਧੋ]

ਆਸੀ ਦਾ ਜਨਮ 25 ਅਪ੍ਰੈਲ 1965 ਨੂੰ ਮਾਤਾ ਸਤਨਾਮ ਕੌਰ, ਪਿਤਾ ਗੁਰਜੀਤ ਸਿੰਘ ਦੇ ਘਰ ਪਿੰਡ ਖਾਲੜਾ ਵਿਚ ਹੋਇਆ।

ਕਾਵਿ ਪੁਸਤਕਾਂ[ਸੋਧੋ]

  1. ਪੁੱਠਾ ਘੁਕਦਾ ਚਰਖਾ (1989)
  2. ਉਖੜੀ ਆਜ਼ਾਨ ਦੀ ਭੂਮਿਕਾ(1993)
  3. ਸਹਿਜੇ ਸਹਿਜੇ ਕਹਿ(1997)
  4. ਮੈਂ ਉਡਾਨ ’ਚ ਹਾਂ(1999)
  5. ਨਿਰਦੇਸ਼ਕ (2002)