ਸ਼ਾਇਰ
ਦਿੱਖ
ਸ਼ਾਇਰ ਅਜਿਹੇ ਕਵੀ ਨੂੰ ਕਿਹਾ ਜਾਂਦਾ ਹੈ ਜੋ ਸ਼ਿਅਰ ਲਿਖਦਾ ਹੋਵੇ। ਸ਼ਾਇਰ ਆਮ ਤੌਰ ਤੇ ਉਰਦੂ ਫ਼ਾਰਸੀ ਵਿੱਚ ਲਿਖਦੇ ਹਨ। ਪਰ ਉਰਦੂ ਫ਼ਾਰਸੀ ਵਿੱਚ ਲਿਖਣ ਦੀ ਕੋਈ ਬੰਦਿਸ਼ ਨਹੀਂ, ਹਿੰਦੀ ਵਿੱਚ ਵੀ ਲਿੱਖ ਸਕਦੇ ਹਨ।
ਇਤਿਹਾਸ
[ਸੋਧੋ]ਅਮੀਰ ਖੁਸਰੋ (1253-1325) ਨੂੰ ਦੁਨੀਆ ਦੇ ਸਭ ਤੋਂ ਪਹਿਲੇ ਸ਼ਾਇਰ ਮੰਨਿਆ ਜਾਂਦਾ ਹੈ; ਉਸਨੇ ਫ਼ਾਰਸੀ ਵਿੱਚ ਲਿਖਿਆ ਸੀ। ਮਿਰਜ਼ਾ ਗ਼ਾਲਿਬ ਨੂੰ ਉਰਦੂ ਸ਼ਾਇਰੀ ਦਾ ਉਸਤਾਦ ਮੰਨਿਆ ਜਾਂਦਾ ਹੈ। ਉਹ ਦਿੱਲੀ ਵਿੱਚ ਰਹਿੰਦਾ ਸੀ[1] ਅਤੇ 1869 ਵਿੱਚ ਉਸਦੀ ਮੌਤ ਹੋਈ।
ਹਵਾਲੇ
[ਸੋਧੋ]- ↑ "Govt wakes up to Ghalib haveli" Archived 2013-07-08 at the Wayback Machine., Times of India, 30 August 2006