ਆਸੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਸੀਸ
ਨਿਰਦੇਸ਼ਕ ਰਾਣਾ ਰਣਬੀਰ
ਨਿਰਮਾਤਾ ਲਵਪ੍ਰੀਤ ਸੰਧੂ ਲੱਕੀ, ਬਲਦੇਵ ਸਿੰਘ ਬਾਠ, ਰਾਣਾ ਰਣਬੀਰ
ਲੇਖਕ ਰਾਣਾ ਰਣਬੀਰ
ਸਿਤਾਰੇ ਰਾਣਾ ਰਣਬੀਰ, ਕੁਲਜਿੰਦਰ ਸਿੱਧੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ
ਸੰਗੀਤਕਾਰ ਤੇਜਵੰਤ ਕਿੱਟੂ
ਰਿਲੀਜ਼ ਮਿਤੀ(ਆਂ)
  • ਜੂਨ 22, 2018 (2018-06-22)
ਮਿਆਦ 2 ਘੰਟੇ 11 ਮਿੰਟ 5 ਸੈਕਿੰਡ
ਦੇਸ਼ ਭਾਰਤ
ਭਾਸ਼ਾ ਪੰਜਾਬੀ

ਆਸੀਸ 2118 ਦੀ ਪੰਜਾਬੀ ਫ਼ਿਲਮ ਹੈ ਜਿਸ ਦਾ ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਹੈ।[1] ਫ਼ਿਲਮ ਦੀ ਕਹਾਣੀ ਤੇ ਗੀਤ ਵੀ ਰਾਣਾ ਰਣਬੀਰ ਨੇ ਲਿਖੇ ਹਨ ਅਤੇ ਮੁੱਖ ਕਿਰਦਾਰ ਵੀ ਉਸੇ ਨੇ ਨਿਭਾਇਆ ਹੈ। ਲਵਪ੍ਰੀਤ ਸੰਧੂ ਲੱਕੀ, ਬਲਦੇਵ ਸਿੰਘ ਬਾਠ, ਰਾਣਾ ਰਣਬੀਰ ਇਸਦੇ ਨਿਰਮਾਤਾ ਹਨ। ਫ਼ਿਲਮ ਦਾ ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਅਤੇ ਗੀਤ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫਿਰੋਜ਼ ਖ਼ਾਨ, ਪ੍ਰਦੀਪ ਸਰਾਂ, ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਨੇ ਗਾਏ ਹਨ।

ਹਵਾਲੇ[ਸੋਧੋ]