ਸਮੱਗਰੀ 'ਤੇ ਜਾਓ

ਰਾਣਾ ਰਣਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਣਾ ਰਣਬੀਰ
ਰਾਣਾ ਰਣਬੀਰ ਪੰਜਾਬੀ ਯੂਨੀਵਰਸਿਟੀ ਵਿੱਚ
ਜਨਮ
ਰਣਬੀਰ ਸਿੰਘ ਰਾਣਾ

(1970-04-09) 9 ਅਪ੍ਰੈਲ 1970 (ਉਮਰ 54)
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ ਪਟਿਆਲਾ
ਪੇਸ਼ਾਅਦਾਕਾਰ, ਹਾਸਰਸ ਕਲਾਕਾਰ, ਟੀ.ਵੀ. ਹੋਸਟ, ਰੰਗਮੰਚ ਕਲਾਕਾਰ, ਲੇਖਕ
ਸਰਗਰਮੀ ਦੇ ਸਾਲ2000–ਵਰਤਮਾਨ

ਰਾਣਾ ਰਣਬੀਰ (ਜਨਮ 9 ਅਪਰੈਲ 1970) ਇੱਕ ਪੰਜਾਬੀ ਅਦਾਕਾਰ, ਰੰਗਮੰਚ ਕਲਾਕਾਰ ਅਤੇ ਲੇਖਕ ਹੈ।[2]ਰਾਣਾ ਰਣਬੀਰ ਖਾਸ ਕਰਕੇ ਹਾਸਰਸ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਰਾਣਾ ਰਣਬੀਰ ਦਾ ਜਨਮ 9 ਅਪਰੈਲ 1970 ਨੂੰ ਪੰਜਾਬ, ਭਾਰਤ ਦੇ ਸ਼ਹਿਰ ਧੂਰੀ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕਰਨ ਤੋਂ ਬਾਅਦ ਰਣਬੀਰ ਨੇ ਦੇਸ਼ ਭਗਤ ਕਾਲਜ, ਧੂਰੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਪੋਸਟ ਗ੍ਰੈਜ਼ੂਏਸ਼ਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਲੈ ਕੇ ਕੀਤੀ।[3]

ਫ਼ਿਲਮੀ ਸਫ਼ਰ

[ਸੋਧੋ]

2000 ਵਿੱਚ ਰਾਣਾ ਰਣਬੀਰ ਨੇ ਭਗਵੰਤ ਮਾਨ ਨਾਲ ਮਿਲਕੇ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਜੁਗਨੂੰ ਮਸਤ ਮਸਤ ਅਤੇ ਨੌਟੀ ਨੰ. 1 ਵਿੱਚ ਹਿੱਸਾ ਲਿਆ ਅਤੇ ਚਿੱਟਾ ਲਹੂ ਅਤੇ ਪਰਛਾਵੇਂ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ।[4]ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਮਹਿਮਾਮਈ ਭੂਮਿਕਾ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ
2009 ਮੁੰਡੇ ਯੂ.ਕੇ. ਦੇ ਖੋਜੀ
2012 ਜੱਟ & ਜੂਲੀਅਟ ਸ਼ੈਂਪੀ ਸਿੰਘ ਚਾਵਲਾ [6]
2013 ਜੱਟ & ਜੂਲੀਅਟ 2 ਸ਼ੈਂਪੀ ਸਿੰਘ ਚਾਵਲਾ [7]
2013 ਫੇਰ ਮਾਮਲਾ ਗਡ਼ਬਡ਼ ਗਡ਼ਬਡ਼ ਰੈਂਬੋ
2014 ਪੰਜਾਬ 1984 ਜਗਤਾਰ ਸਿੰਘ ਤਾਰੀ [8][9]
2015 ਓ ਯਾਰਾ ਐਂਵੀ ਐਂਵੀ ਲੁੱਟ ਗਿਆ ਇਸ਼ਵਰ ਸਿੰਘ ਵਕੀਲ [10]
2016 ਚੰਨੋ ਕਮਲੀ ਯਾਰ ਦੀ ਤਾਜੀ ਦਾ ਦੋਸਤ [11]
2016 ਅਰਦਾਸ (ਫ਼ਿਲਮ) ਲਾਟਰੀ [12]
2016 ਅੰਬਰਸਰੀਆ ਮਨਪ੍ਰੀਤ ਭੰਗਡ਼ਾ ਕੋਚ

ਕਿਤਾਬਾਂ

[ਸੋਧੋ]

ਹਵਾਲੇ

[ਸੋਧੋ]
 1. "Rana Ranbir". DhuriCity.com. 1970-04-09. Archived from the original on 2016-03-06. Retrieved 2016-01-06. {{cite web}}: Unknown parameter |dead-url= ignored (|url-status= suggested) (help)
 2. Birth Archived 2015-06-11 at the Wayback Machine.. Dhuricity Retrieved on 2013-05-24.
 3. "Punjabi celebs recall how youth festivals honed their talent". http://www.hindustantimes.com/. 2 October 2015. Retrieved 6 January 2016. {{cite web}}: External link in |website= (help)
 4. Singh, Jasmine (6 January 2016). "Actor Speak Rana Ranbir". http://www.tribuneindia.com/news/spectrum/serial-killer/130865.html. Retrieved 6 January 2016. {{cite web}}: External link in |website= (help)
 5. "Ajj De Ranjhe team charms youngsters". The Tribune, Chandigarh, India. 6 September 2012. Retrieved 6 January 2016.
 6. "Fashionably late".
 7. Offensive, Marking Them (30 June 2013). "Jatt and Juliet 2 Movie Review, Trailer, & Show timings at Times of India". The Times of India. Retrieved 6 January 2016.
 8. voiceonline. "Highly anticipated Punjabi film 'Punjab 1984' launched in Surrey". Indo-Canadian Voice. Retrieved 6 Jan 2016.
 9. "Global launch of Punjab 1984, the highly anticipated film starring Daljit Dosanjh held in Surrey - Canadian Online Newspapers". Asian Journal. 6 January 2016. Archived from the original on 4 ਮਾਰਚ 2016. Retrieved 6 January 2016.
 10. "Oh Yaara Ainvayi Ainvayi Lut Gaya trailer: The dialogues are sure to tickle your bones. BN Sharma, Karamjit Anmol and Rana Ranbir's comic timings are bang on in this sneak peek". 29 April 2015. Retrieved 6 January 2016.
 11. "First look: Neeru Bajwa's 'Channo – Kamli Yaar Di'".
 12. "Official poster of Gippy Grewal's 'Ardaas' looks promising".

ਬਾਹਰੀ ਲਿੰਕ

[ਸੋਧੋ]