ਇਜ਼ੋਲਾ ਡੇਲਾ ਸਕੇਲਾ
ਦਿੱਖ
Isola della Scala | |
---|---|
Comune di Isola della Scala | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Brognoligo, Caselle, Gabbia, Pellegrina, Tarmassia, Villafontana, Vo' Pindemonte |
ਸਰਕਾਰ | |
• ਮੇਅਰ | Giovanni Miozzi |
ਖੇਤਰ | |
• ਕੁੱਲ | 69.9 km2 (27.0 sq mi) |
ਉੱਚਾਈ | 31 m (102 ft) |
ਆਬਾਦੀ (1 December 2014)[1] | |
• ਕੁੱਲ | 11,577 |
• ਘਣਤਾ | 170/km2 (430/sq mi) |
ਵਸਨੀਕੀ ਨਾਂ | Isolani |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37063 |
ਡਾਇਲਿੰਗ ਕੋਡ | 045 |
ਸਰਪ੍ਰਸਤ ਸੇਂਟ | St. James |
ਸੇਂਟ ਦਿਨ | July 25 |
ਇਜ਼ੋਲਾ ਡੇਲਾ ਸਕੇਲਾ ਇੱਕ ਕਮਿਉਨ ( ਨਗਰ ਪਾਲਿਕਾ ) ਹੈ, ਜੋ ਵੈਨੇਤੋ ਦੇ ਇਤਾਲਵੀ ਖੇਤਰ ਵਰੋਨਾ ਪ੍ਰਾਂਤ ਵਿਚਹੈ, ਜਿਸਦੇ ਲਗਭਗ 10,000 ਵਸਨੀਕ ਹਨ, ਇਹ ਵੇਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੱਖਣ ਪੂਰਬ ਵਿੱਚ ਸਥਿਤ ਹੈ।
ਇਜ਼ੋਲਾ ਡੇਲਾ ਸਕੇਲਾ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦੀਆਂ ਹਨ: ਬੋਵੋਲੋਨ, ਬੱਟਪੀਟਰਾ, ਏਰਬੀ, ਨੋਗਾਰਾ, ਓਪੇਨੋ, ਸੈਲਿਜ਼ੋਲ, ਟ੍ਰੇਵੇਨਜ਼ੂਓਲੋ ਅਤੇ ਵਿਗਾਸੀਓ ਆਦਿ।
ਜੁੜੇ ਕਸਬੇ
[ਸੋਧੋ]ਜਨਮ
[ਸੋਧੋ]- ਈਰੋਸ ਪੋਲੀ (6 ਅਗਸਤ 1963), ਸਾਈਕਲ ਸਵਾਰ
- ਨਿਕੋਲਾ ਮਿਨਾਲੀ (10 ਨਵੰਬਰ 1969), ਸਾਈਕਲ ਸਵਾਰ
- ਅਲਬਰਟੋ ਪੋਮਿਨੀ (17 ਮਾਰਚ 1981), ਫੁੱਟਬਾਲਰ
- ਰਿਕਾਰਡੋ ਮੇਗਗੀਓਰਿਨੀ (4 ਸਤੰਬਰ 1985), ਫੁੱਟਬਾਲਰ
- ਏਲੀਆ ਵਿਵੀਆਨੀ (7 ਫਰਵਰੀ 1989), ਸਾਈਕਲ ਸਵਾਰ