ਸਮੱਗਰੀ 'ਤੇ ਜਾਓ

ਇਡੀਅੱਪਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
String Hoppers
ਪਲੇਟ ਵਿੱਚ ਪਕਾਇਆ ਹੋਇਆ ਇਡੀਅੱਪਮ
Typeਨਾਸ਼ਤਾ
Place of originਭਾਰਤ
Main ingredientsਚੌਲਾਂ ਦਾ ਆਟਾ
Similar dishesPutu mayam
Cookbook: String Hoppers  Media: String Hoppers

ਇਡੀਅੱਪਮ ਤਮਿਲਨਾਡੂ, ਕੇਰਲ, ਕੋਦਵਾ, ਟੁਲੁ ਅਤੇ ਸ੍ਰੀ ਲੰਕਾ ਦਾ ਰਵਾਇਤੀ ਵਿਅੰਜਨ ਹੈ ਜੋ ਕੀ ਚੌਲਾਂ ਦੇ ਆਟੇ ਨੂੰ ਨੂਡਲ ਦੇ ਆਕਾਰ ਵਿੱਚ ਬਣਾ ਕੇ ਇਸਨੂੰ ਭਾਪ ਵਿੱਚ ਬਣਾਇਆ ਜਾਂਦਾ ਹੈ।

ਇਤਿਹਾਸ

[ਸੋਧੋ]

"ਦੀ ਸਟੋਰੀ ਆਫ ਫੂਡ", ਇੱਕ ਕਿਤਾਬ ਦੇ ਕੇ.ਟੀ. ਅਚਾਅ, ਇੱਕ ਪ੍ਰਸਿੱਧ ਭਾਰਤੀ ਭੋਜਨ ਵਿਗਿਆਨੀ ਅਤੇ ਭੋਜਨ ਇਤਿਹਾਸਕਾਰ ਹਨ ਨੇ ਕਿਹਾ ਕਿ ਸੰਗਮ ਸਾਹਿਤ ਦੇ ਅਨੁਸਾਰ ਇਡੀਅੱਪਮ ਅਤੇ ਅੱਪਮ ਪ੍ਰਾਚੀਨ ਤਮਿਲ ਦੇਸ਼ ਦਾ ਪਿਛਲੀ ਇੱਕ ਸਦੀ ਤੋਂ ਰਵਾਇਤੀ ਖਾਣਾ ਹੈ।[1]

ਬਣਾਉਣ ਦੀ ਵਿਧੀ

[ਸੋਧੋ]
  1. ਪਾਣੀ ਵਿੱਚ ਲੂਣ ਪਕੇ ਉਬਾਲ ਲੋ।
  2. ਹੁਣ ਚਾਵਲ ਦਾ ਆਟਾ ਪਾਕੇ ਮਿਲਾਓ।
  3. ਹੁਣ ਚੰਗੀ ਤਰਾਂ ਗੁੰਨ ਲੋ।
  4. ਹੁਣ ਇਡੀਅੱਪਮ ਸਟੀਮਰ ਤੇ ਤੇਲ ਲਗਾਕੇ ਕੱਸਿਆ ਨਾਰੀਅਲ ਪਾ ਦੋ।
  5. ਆਟੇ ਨੂੰ ਹੋਲੀ-ਹੋਲੀ ਇਡੀਅੱਪਮ ਮੇਕਰ ਵਿੱਚੋਂ ਕੱਡ ਕੇ ਕੂਕਰ ਵਿੱਚ ਪਾ ਦੋ।
  6. ਹੁਣ ਇਸਨੂੰ ਭਾਪ ਨਿਕਲਣ ਤੱਕ ਪਕਾਓ ਅਤੇ ਸਬਜੀ ਜਾਂ ਕੜੀ ਨਾਲ ਚਖੋ।

ਹਵਾਲੇ

[ਸੋਧੋ]
  1. K. T. Achaya. The Story of Our Food. Universities Press. p. 80. ISBN 81-7371-293-X.