ਇਨਟੈੱਲ ਕਾਰਪੋਰੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਨਟੈੱਲ ਕਾਰਪੋਰੇਸ਼ਨ
ਕਿਸਮ ਜਨਤਕ (ਪਬਲਿਕ)
ਸੰਸਥਾਪਨਾ ਜੁਲਾਈ 18, 1968 (1968-07-18)
ਸੰਸਥਾਪਕ ਗੋਰਡਨ ਮੂਰ, ਰੌਬਰਟ ਨੋਇਸ
ਮੁੱਖ ਦਫ਼ਤਰ Santa Clara, ਕੈਲੇਫ਼ੋਰਨੀਆ, ਅਮਰੀਕਾ[1]
ਸੇਵਾ ਖੇਤਰ ਆਲਮੀ
ਮੁੱਖ ਲੋਕ ਐਂਡੀ ਬ੍ਰਾਂਟ
(ਚੇਅਰਮੈਨ)
ਬ੍ਰੇਨ ਕ੍ਰਜ਼ਨਿਚ
(ਸੀ.ਈ.ਓ)
Renée James
(ਪ੍ਰਧਾਨ)
ਉਦਯੋਗ ਸੈਮੀਕੰਡਕਟਰ
ਉਤਪਾਦ ਬਲੂਟੁੱਥ ਚਿੱਪਸੈੱਟ, ਫ਼ਲੈਸ਼ ਮੈਮਰੀ, ਮਾਇਕ੍ਰੋਪ੍ਰੋਸੈਸਰ, ਮਦਰਬੋਰਡ, ਨੈੱਟਵਰਕ ਇੰਟਰਫ਼ੇਸ ਕਾਰਡ, ਮੋਬਾਇਲ ਫ਼ੋਨ
ਰੈਵੇਨਿਊ

ਘਾਟਾ

US$ 52.708 billion (2013)[2]
ਆਪਰੇਟਿੰਗ ਆਮਦਨ

ਘਾਟਾ

US$ 12.291 billion (2013)[2]
ਕੁੱਲ ਮੁਨਾਫ਼ਾ

ਘਾਟਾ

US$ 9.620 billion (2013)[2]
ਕੁੱਲ ਜਾਇਦਾਦ

ਵਾਧਾ

US$ 92.358 billion (2013)[2]
Total equity

ਵਾਧਾ

US$ 58.256 billion (2013)[2]
ਮੁਲਾਜ਼ਮ 107,600 (2013)[3]
ਵੈਬਸਾਈਟ www.intel.com

ਇਨਟੈੱਲ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਹੈਡਕੁਆਰਟਰ ਕੈਲੇਫ਼ੋਰਨੀਆ ਵਿੱਚ ਸਥਿਤ ਹਨ। ਕਮਾਈ ਦੇ ਹਿਸਾਬ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਅਰਧ-ਸੁਚਾਲਕ ਚਿੱਪਾਂ (ਸੈਮੀਕੰਡਕਟਰ ਚਿੱਪ) ਬਣਾਉਣ ਵਾਲੀ ਕੰਪਨੀ ਹੈ।[4] ਇਹ ਮਾਈਕ੍ਰੋਪ੍ਰੋਸੈਸਰਾਂ ਦੀ x86 ਲੜੀ ਦੀ ਖੋਜਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸ ਤੋਂ ਬਿਨਾਂ ਕੰਪਨੀ ਮਦਰਬੋਰਡ ਵੀ ਬਣਾਉਂਦੀ ਹੈ। 18 ਜੁਲਾਈ 1968 ਨੂੰ ਕਾਇਮ ਹੋਈ ਇਨਟੈੱਲ ਕਾਰਪੋਰੇਸ਼ਨ ਦਾ ਨਾਮ ਦੋ ਸ਼ਬਦਾਂ ਇਨਟੇਗ੍ਰੇਟਿਡ ਇਲੈੱਕਟ੍ਰੋਨਿਕਸ (Integrated Electronics) ਤੋਂ ਬਣਿਆ ਹੈ ਅਤੇ ਇੱਕ ਸੱਚਾਈ ਕਿ intel ਸ਼ਬਦ intelligence ਲਈ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ, ਨਾਮ ਨੂੰ ਮੁਨਾਸਿਬ ਬਣਾਉਂਦੀ ਹੈ।

ਹਵਾਲੇ[ਸੋਧੋ]

  1. Intel Corporation Company Profile. Retrieved July 26, 2010.
  2. 2.0 2.1 2.2 2.3 2.4 "INTEL CORP 2013 Annual Report Form (10-K)" (XBRL). United States Securities and Exchange Commission. February 14, 2014. 
  3. "Employees". 2012 Annual Report. Intel. Retrieved March 14, 2014. 
  4. "Intel 2007 Annual Report" (PDF). Intel. 2007. Retrieved July 6, 2011.