ਸਮੱਗਰੀ 'ਤੇ ਜਾਓ

ਇਨਾਮੀ ਬਾਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਨਾਮੀ ਬਾਗ ਪੰਜਾਬ ਦੇ ਜਿਲ੍ਹਾ ਹੁਸ਼ਿਆਰਪਰ ਦੇ ਪਿੰਡ ਬੱਸੀ ਉਮਰ ਖਾਨ ਵਿੱਚ ਅੰਬਾਂ ਦੇ ਬਾਗ ਦਾ ਨਾਮ ਹੈ।ਇਹ ਪੰਜਾਬ ’ਚ 37 ਕਿਸਮਾਂ ਦੇ ਅੰਬ ਪੈਦਾ ਕਰਨ ਵਾਲੇ ਇੱਕੋ ਇੱਕ ਬਾਗ ਵਜੋਂ ਮਸ਼ਹੂਰ ਹੈ ਅਤੇ ਜੈਵਿਕ ਵਿਭਿੰਨਤਾ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ।ਇਹ ਬਾਗ ਕਰੀਬ 200 ਸਾਲ ਪੁਰਾਣਾ ਹੈ ਅਤੇ 12 ਏਕੜ ’ਚ ਫੈਲਿਆ ਹੋਇਆ ਹੈ ।[1]ਇਸ ਬਾਗ ਨੂੰ ਜੈਵਿਕ ਵਿਭਿੰਨਤਾ ਵਿਰਾਸਤ ਵਜੋਂ ਜਾ ਦੇਣ ਲਈ ਸਤੰਬਰ ੨੦੧੦ ਵਿਚ ਉਸ ਸਮੇਂ ਦੇ ਕੇਂਦਰੀ ਜੰਗਲਾਤ ਮੰਤਰੀ ਸ੍ਰੀ ਜੈ ਰਮੇਸ਼ ਨੇ ਵੀ ਇਸ ਬਾਗ ਦਾ ਵਿਸ਼ੇਸ਼ ਦੌਰਾ ਕੀਤਾ ਸੀ । [2][3]

ਹਵਾਲੇ

[ਸੋਧੋ]