ਇਬਰਾਹਿਮ ਹਿਮੇਤਨੀਆ
Jump to navigation
Jump to search
ਇਬਰਾਹਿਮ ਹਿਮੇਤਨੀਆ | |
---|---|
![]() | |
ਜਨਮ | ਸਰਬ, ਇਰਾਨ | ਜੂਨ 25, 1976
ਰਾਸ਼ਟਰੀਅਤਾ | ਇਰਾਨੀ - ਡਚ |
ਪੇਸ਼ਾ | ਸਾਹਸੀ ਖਿਲਾੜੀ ਅਤੇ ਵਿਲਪਵਰ ਫਾਉਂਡੇਸ਼ਨ ਦੇ ਨਿਰਦੇਸ਼ਕ |
ਸਰਗਰਮੀ ਦੇ ਸਾਲ | 2012 |
ਦੁਨੀਆ ਦੇ ਪਿਹਲੇ ਸਮੁੰਦਰੀ ਬਾਇਕਰ | |
ਵੈੱਬਸਾਈਟ | www www |
ਇਬਰਾਹਿਮ ਹਿਮੇਤਨੀਆ (ਜਨਮ 25 ਜੂਨ 1976) ਫ਼ਾਰਸੀ ਅਤੇ ਡਚ ਮੂਲ ਦਾ ਇੱਕ ਸਾਹਸੀ ਵਿਅਕਤੀ ਹੈ ਜੋ ਇੱਕ ਮੋਟਰ ਬਾਇਕ ਨਾਲ ਸਮੁੰਦਰ ਪਾਰ ਕਰਨ ਵਾਲੇ ਦੁਨੀਆਂ ਦਾ ਪਹਿਲਾ ਵਿਅਕਤੀ ਹੈ। ਇਸ ਨੇ 68 ਦਿਨਾਂ ਵਿੱਚ ਆਂਫਿਬਿਯਸ ਸਾਇਕਲ (ਬੋਟ ਬਾਇਕ) ਜੋ ਕੇ ਜ਼ਮੀਨ ਅਤੇ ਪਾਣੀ ਦੋਵਾਂ ਵਿਚ ਇਨਸਾਨੀ ਤਾਕਤ ਨਾਲ ਚੱਲਣ ਵਾਲੀ ਇੱਕ ਸਾਇਕਲ ਹੈ ਜਿਸ ਦੇ ਅਟਲਾਂਟਿਕ ਓਸ਼ਨ ਪਾਰ ਕੀਤਾ। ਇਸ ਨੇ ਕਈ ਹੋਰ ਵੱਡੇ ਸ਼ਹਿਰ ਵੀ ਪਾਰ ਕੀਤੇ ਜਿਵੇਂ ਕਿ ਡਕਾਰ, ਨੇਟਲ, ਜੋਵੋ ਪੇਸੋਆ, ਰਸਾਇਫੇ, ਅਰਕਜੂ, ਸਾਲਵਾਡੋਰ, ਵਿਕ੍ਟੋਰੀਯਾ, ਰਿਓ ਦੇ ਜਨੇਯਰੋ ਅਤੇ ਸਾਓ ਪੌਲੋ।[1][2][3][4][5]