ਸਮੱਗਰੀ 'ਤੇ ਜਾਓ

ਇਬੀਸਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਬੀਸਾ ਗਿਰਜਾਘਰ ਤੋਂ ਮੋੜਿਆ ਗਿਆ)
ਇਬੀਸਾ ਗਿਰਜਾਘਰ
ਇਬੀਸਾ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
Ecclesiastical or organizational statusCo-cathedral
ਟਿਕਾਣਾ
ਟਿਕਾਣਾਇਬੀਸਾ ਕਸਬਾ, ਇਬੀਸਾ, ਬਾਲੇਆਰਿਕ ਟਾਪੂ, ਸਪੇਨ
ਆਰਕੀਟੈਕਚਰ
ਆਰਕੀਟੈਕਟVincente Traver Tomás
ਸ਼ੈਲੀਕਾਤਲਾਨ ਗੌਥਿਕ, ਬਾਰੋਕ
ਨੀਂਹ ਰੱਖੀ13ਵੀਂ ਸਦੀ
ਮੁਕੰਮਲ15ਵੀਂ ਸਦੀ

ਇਬੀਸਾ ਗਿਰਜਾਘਰ (ਕਾਤਾਲਾਨ: [Catedral de la Verge de les Neus] Error: {{Lang}}: text has italic markup (help), Spanish: Catedral de Nuestra Señora de las Nieves) ਇਬੀਸਾ ਸ਼ਹਿਰ ਦਾ ਮੁੱਖ ਗਿਰਜਾ ਹੈ।

ਇਤਿਹਾਸ

[ਸੋਧੋ]

1234 ਵਿੱਚ ਟਾਪੂ ਦੇ ਹੋਣ ਵਾਲੇ ਸ਼ਾਸਕਾਂ ਨੇ ਇਹ ਸੰਧੀ ਕੀਤੀ ਸੀ ਟਾਪੂ ਉੱਤੇ ਕਰਨ ਤੋਂ ਬਾਅਦ ਉਹਨਾਂ ਦਾ ਪਹਿਲਾ ਕੰਮ ਉੱਥੇ ਸੇਂਟ ਮੈਰੀ ਦੀ ਯਾਦ ਵਿੱਚ ਇੱਕ ਚਰਚ ਬਣਾਉਣਾ ਹੋਵੇਗਾ। ਇਸ ਦੇ ਸਿੱਟੇ ਵਜੋਂ ਜਦੋਂ 8 ਅਗਸਤ 1235 ਨੂੰ ਇਬੀਸਾ ਸ਼ਹਿਰ ਉੱਤੇ ਕਬਜ਼ਾ ਹੋਇਆ ਤਾਂ ਇਸ ਗਿਰਜਾਘਰ ਦੀ ਨੀਂਹ ਰੱਖੀ ਗਈ। ਪਹਿਲਾਂ-ਪਹਿਲਾਂ ਇਸਾਈਆਂ ਨੇ ਕਿਸੇ ਪੁਰਾਣੀ ਇਮਾਰਤ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਕਿ ਸ਼ਾਇਦ ਕੋਈ ਮਸੀਤ ਹੋਵੇਗੀ।

ਮੌਜੂਦਾ ਇਮਾਰਤ ਪਹਿਲੀ ਇਮਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦਾ ਸਿੱਟਾ ਹੈ। ਇਹ ਇੱਕ ਮਜ਼ਬੂਤ ਇਮਾਰਤ ਹੈ ਜੋ 16ਵੀਂ ਸਦੀ ਵਿੱਚ ਕਾਤਾਲਾਨ ਨਿਰਮਾਣ ਕਲਾ ਅੰਦਾਜ਼ ਵਿੱਚ ਬਣਾਈ ਗਈ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]