ਇਮਟੈੱਕ ਆਰੇਨਾ

ਗੁਣਕ: 53°35′13.77″N 9°53′55.02″E / 53.5871583°N 9.8986167°E / 53.5871583; 9.8986167
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਮਟੇਕ ਅਰੇਨਾ
ਪੂਰਾ ਨਾਂਏਮਟੇਕ ਅਰੇਨਾ[1]
ਟਿਕਾਣਾਹਾਮਬੁਰਕ,
ਜਰਮਨੀ
ਗੁਣਕ53°35′13.77″N 9°53′55.02″E / 53.5871583°N 9.8986167°E / 53.5871583; 9.8986167
ਖੋਲ੍ਹਿਆ ਗਿਆ12 ਜੁਲਾਈ 1953
ਮਾਲਕਹੈਮਬਰਗਰ ਐਸ.ਵੀ.
ਚਾਲਕਹੈਮਬਰਗਰ ਐਸ.ਵੀ.
ਤਲਘਾਹ
ਉਸਾਰੀ ਦਾ ਖ਼ਰਚਾ€ 10,00,00,000
ਸਮਰੱਥਾ57,000[2]
ਮਾਪ105 × 68 ਮੀਟਰ
ਕਿਰਾਏਦਾਰ
ਹੈਮਬਰਗਰ ਐਸ.ਵੀ.

ਏਮਟੇਕ ਅਰੇਨਾ, ਇਸ ਨੂੰ ਹਾਮਬੁਰਕ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹੈਮਬਰਗਰ ਐਸ.ਵੀ. ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 57,000[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]