ਇਮਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਮਰਾਤ ਜਾਂ ਅਮਰਾਤ ਇੱਕ ਸਿਆਸੀ ਇਲਾਕਾ ਹੁੰਦਾ ਹੈ ਜੋ ਕਿਸੇ ਅਰਬ ਘਰਾਨੇ ਦੇ ਬਾਦਸ਼ਾਹ-ਨੁਮਾ ਇਮੀਰ ਦੇ ਪ੍ਰਬੰਧ ਹੇਠ ਹੁੰਦਾ ਹੈ। ਇਹਦਾ ਮਤਲਬ ਰਜਵਾੜਾਸ਼ਾਹੀ ਜਾਂ ਰਿਆਸਤ ਵੀ ਹੁੰਦਾ ਹੈ।

ਨਿਰੁਕਤੀ[ਸੋਧੋ]

ਇਮਰਾਤ ਜਾਂ ਅਮਰਾਤ (Arabic: إمارة ਇਮਾਰਾ-ਹ, ਬਹੁਵਚਨ: إمارات ਇਮਾਰਾਤ) ਕਿਸੇ ਇਮੀਰ (ਰਾਜਕੁਮਾਰ, ਫ਼ੌਜਦਾਰ, ਰਾਜਪਾਲ ਆਦਿ) ਦਾ ਗੁਣ, ਰੁਤਬਾ, ਦਫ਼ਤਰ ਜਾਂ ਇਲਾਕਾਈ ਸਮਰੱਥਾ ਹੁੰਦੀ ਹੈ।

ਹਵਾਲੇ[ਸੋਧੋ]