ਇਲਹਾਨ ਉਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਲਹਾਨ ਉਮਰ
Ilhan Omar 01.jpg
ਇਲਹਾਨ ਉਮਰ 2016 ਵਿੱਚ
ਮਿਨੀਸੋਟਾ ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
the ਵਲੋਂ 60B ਜ਼ਿਲ੍ਹਾ
ਸਾਬਕਾPhyllis Kahn
ਉੱਤਰਾਧਿਕਾਰੀElect
ਨਿੱਜੀ ਜਾਣਕਾਰੀ
ਜਨਮ1982
ਸੋਮਾਲੀਆ
ਸਿਆਸੀ ਪਾਰਟੀਮਿਨੀਸੋਟਾ ਡੈਮੋਕਰੈਟਿਕ ਕਿਸਾਨ-ਮਜ਼ਦੂਰ ਪਾਰਟੀ
ਪਤੀ/ਪਤਨੀ
  • Ahmed Hirsi (né Ahmed Aden)
    (ਵਿ. 2002; ਤਲਾ. 2008)
  • Ahmed Nur Said Elmi
    (ਵਿ. 2009; ਤਲਾ. 2016)
  • Ahmed Hirsi (né Ahmed Aden) (ਵਿ. 2019)
ਸੰਤਾਨ3
ਰਿਹਾਇਸ਼Cedar-Riverside, Minneapolis
ਅਲਮਾ ਮਾਤਰNorth Dakota State University
ਵੈਬਸਾਈਟਦਫ਼ਤਰੀ ਵੈੱਬਸਾਈਟ

ਇਲਹਾਨ ਉਮਰ (ਜਨਮ 1982) ਮਿਨੀਸੋਟਾ ਤੋਂ ਇੱਕ ਸੋਮਾਲੀ ਅਮਰੀਕਨ ਸਿਆਸਤਦਾਨ ਹੈ। ਉਹ ਨਾਰੀਆਂ ਨੂੰ ਸੰਗਠਿਤ ਕਰਦੀਆਂ ਨਾਰੀਆਂ ਦੇ ਨੈੱਟਵਰਕ ਦੀ ਨੀਤੀ ਅਤੇ ਪਹਿਲਕਦਮੀਆਂ ਦੀ ਡਾਇਰੈਕਟਰ ਹੈ। 2016 ਵਿੱਚ ਉਹ ਮਿਨੀਸੋਟਾ ਪ੍ਰਤੀਨਿਧੀ ਹਾਊਸ ਲਈ ਡੈਮੋਕਰੈਟਿਕ ਕਿਸਾਨ-ਮਜ਼ਦੂਰ ਪਾਰਟੀ ਵਿਧਾਇਕ ਚੁਣੀ ਗਈ ਸੀ।

ਮੁੱਢਲੀ ਜ਼ਿੰਦਗੀ[ਸੋਧੋ]

ਉਮਰ ਦਾ ਜਨਮ 1982 ਵਿਚ ਸੋਮਾਲੀਆ ਵਿੱਚ ਹੋਇਆ ਸੀ।[1] ਉਹ ਸੱਤ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਹੈ, ਅਤੇ ਉਹਦਾ ਪਾਲਣ ਪੋਸਣ ਇੱਕ ਵੱਡੇ ਮੱਧ ਵਰਗੀ ਪਰਿਵਾਰ ਵਿੱਚ ਹੋਇਆ, ਇਲਹਾਨ ਦਾ ਪਿਤਾ, ਨੂਰ ਉਮਰ ਮੁਹੰਮਦ ਮੂਲ ਵਜੋਂ ਇੱਕ ਸੋਮਾਲੀ ਹੈ ਅਤੇ ਇੱਕ ਅਧਿਆਪਕ ਟਰੇਨਰ ਦੇ ਤੌਰ 'ਤੇ ਕੰਮ ਕਰਦਾ ਸੀ।[2] ਉਸ ਦੀ ਮਾਤਾ ਦਾ ਨਾਮ ਯਮਨੀ ਸੀ ਅਤੇ ਉਮਰ ਅਜੇ ਨਿਆਣੀ ਹੀ ਸੀ ਕਿ ਉਹ ਮਰ ਗਈ।[3] ਇਸ ਦੇ ਬਾਅਦ ਉਸਨੂੰ ਉਸ ਦੇ ਡੈਡੀ ਅਤੇ ਦਾਦਾ ਨੇ ਪਾਲਿਆ ਸੀ।[4]

ਹਵਾਲੇ[ਸੋਧੋ]