ਚਿਕਿਤਸਾ
ਦਿੱਖ
(ਇਲਾਜ ਤੋਂ ਮੋੜਿਆ ਗਿਆ)
ਚਿਕਿਤਸਾ | |
---|---|
ਦਖ਼ਲ | |
MeSH | D013812 |
ਚਿਕਿਤਸਾ (ਡਾਕਟਰੀ ਛੋਟੇ ਰੂਪ tx ਜਾਂ Tx) ਆਮ ਤੌਰ ਉੱਤੇ ਰੋਗ ਦਾ ਕਾਰਨ ਲੱਭਣ ਮਗਰੋਂ ਕਿਸੇ ਸਿਹਤ ਸਮੱਸਿਆ ਦਾ ਉਪਾਅ ਕਰਨ ਨੂੰ ਆਖਦੇ ਹਨ। ਏਸ ਵਿੱਚ ਰੋਗ ਦੇ ਲੱਛਣਾਂ ਅਤੇ ਉਹਨਾਂ ਤੋਂ ਉਲਟ ਬਣੇ ਕੁਲੱਛਣਾਂ ਉੱਤੇ ਧਿਆਨ ਦੇ ਕੇ ਦਵਾ-ਦਾਰੂ ਦਿੱਤੀ ਜਾਂਦੀ ਹੈ।
ਬਾਹਰਲੇ ਜੋੜ
[ਸੋਧੋ]- "Chapter Nine of the Book of Medicine Dedicated to Mansur, with the Commentary of Sillanus de Nigris" 1483 ਵਿੱਚ ਰੇਜ਼ਿਜ਼ ਵੱਲੋਂ ਲਿਖੀ ਹੋਈ ਇੱਕ ਲਾਤੀਨ ਪੁਸਤਕ ਹੈ ਜੀਹਦਾ 9ਵਾਂ ਪਾਠ ਇਲਾਜ ਦੀ ਵਿੱਦਿਆ ਕਰ ਕੇ ਮਸ਼ਹੂਰ ਹੈ