ਚਿਕਿਤਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਕਿਤਸਾ
ਦਖ਼ਲ
MeSHD013812

ਚਿਕਿਤਸਾ (ਡਾਕਟਰੀ ਛੋਟੇ ਰੂਪ tx ਜਾਂ Tx) ਆਮ ਤੌਰ ਉੱਤੇ ਰੋਗ ਦਾ ਕਾਰਨ ਲੱਭਣ ਮਗਰੋਂ ਕਿਸੇ ਸਿਹਤ ਸਮੱਸਿਆ ਦਾ ਉਪਾਅ ਕਰਨ ਨੂੰ ਆਖਦੇ ਹਨ। ਏਸ ਵਿੱਚ ਰੋਗ ਦੇ ਲੱਛਣਾਂ ਅਤੇ ਉਹਨਾਂ ਤੋਂ ਉਲਟ ਬਣੇ ਕੁਲੱਛਣਾਂ ਉੱਤੇ ਧਿਆਨ ਦੇ ਕੇ ਦਵਾ-ਦਾਰੂ ਦਿੱਤੀ ਜਾਂਦੀ ਹੈ।

ਬਾਹਰਲੇ ਜੋੜ[ਸੋਧੋ]