ਗੱਲ-ਬਾਤ:ਚਿਕਿਤਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਰਲੇਖ ਬਦਲੀ[ਸੋਧੋ]

ਅੰਗਰੇਜ਼ੀ ਵਿਕੀਪੀਡੀਆ ਅਤੇ ਹੋਰ ਕਈ ਕੋਸ਼ਾਂ ਮੁਤਾਬਕ: Therapy (often abbreviated tx or Tx) is the attempted remediation of a health problem, usually following a diagnosis. In the medical field, it is synonymous with treatment ਅਤੇ ਇਹਦਾ ਤਰਜਮਾ ਇਲਾਜ ਬਣਦਾ ਹੈ ਨਾ ਕਿ ਹਿੰਦੀ ਤੋਂ ਲਿਆ ਹੋਇਆ ਸ਼ਬਦ ਚਿਕਿਤਸਾ। ਹੋਰ ਤਾਂ ਹੋਰ, ਹਿੰਦੀ ਵਿੱਚ ਏਸ ਸ਼ਬਦ ਦੀ ਦੂਹਰੀ ਵਰਤੋਂ ਚੱਲ ਰਹੀ ਹੈ। ਜਿੱਥੇ Therapy ਲਈ ਚਿਕਿਤਸਾ ਸ਼ਬਦ ਵਰਤਿਆ ਹੈ ਉੱਥੇ ਹੀ Medical ਤੇ Medicine ਲਈ ਵੀ ਚਿਕਿਤਸਾ ਵਰਤ ਰਹੇ ਹਨ। ਅਤੇ ਵੈਸੇ ਵੀ ਪੰਜਾਬੀ ਦਾ ਮਸ਼ਹੂਰ ਸ਼ਬਦ ਇਲਾਜ ਮੌਜੂਦ ਹੈ। ਸੋ ਮੇਰੇ ਮੁਤਾਬਕ ਏਸ ਦਾ ਸਿਰਲੇਖ "ਇਲਾਜ" ਹੋਣਾ ਚਾਹੀਦਾ ਹੈ। --ਬਬਨਦੀਪ (ਗੱਲ-ਬਾਤ) ੧੫:੦੦, ੧੭ ਨਵੰਬਰ ੨੦੧੪ (UTC)

ਮੈਂ ਸਹਿਮਤ ਹਾਂ ਜੀ। --Satdeep gill (ਗੱਲ-ਬਾਤ) ੦੬:੨੩, ੨੧ ਨਵੰਬਰ ੨੦੧੪ (UTC)
ਮੈਂ ਵੀ ਸਹਿਮਤ ਹਾਂ ਜੀ। "ਇਲਾਜ" ਸਹੀ ਸ਼ਬਦ ਹੈ। --Radioshield (ਗੱਲ-ਬਾਤ) ੧੧:੦੯, ੨੧ ਨਵੰਬਰ ੨੦੧੪ (UTC)