ਇਲੈਕਟਰਾ (ਯੂਰੀਪਿਡੀਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲੈਕਟਰਾ
Orestes Elektra Hermes Louvre K544.jpg
ਐਗਮੈਮਨਾਨ ਦੇ ਮਕਬਰੇ ਤੇ, ਓਰੇਸਤੀਸ, ਇਲੈਕਟਰਾ ਅਤੇ ਹਰਮੀਸ ਲੁਸਾਨੀਅਨ ਲਾਲ ਮੂਰਤ ਵਾਲੇ ਪੇਲਿਕੇ ਦਾ ਇੱਕ ਪਾਸਾ, ਅਂਦਾਜ਼ਨ 380–370 ਈਪੂ
ਲੇਖਕਯੂਰੀਪਿਡੀਸ
ਕੋਰਸਆਰਗਾਈਵ ਸ਼ਹਿਰ ਦੀਆਂ ਔਰਤਾਂ
ਪਾਤਰਇਲੈਕਟਰਾ
ਓਰੇਸਤੀਸ
ਕਲਾਈਟਮਨੇਸਟਰਾ
ਕੈਸਟਰ
ਇਲੈਕਟਰਾ ਦਾ ਪਤੀ
ਨੌਕਰ
ਮੂਕਪਾਈਲਾਡੇਸ
ਪੋਲੀਡਿਊਸਸ
ਪ੍ਰੀਮੀਅਰ ਦੀ ਜਗਾਹਡਾਇਓਨੀਸੀਆ
ਮੂਲ ਭਾਸ਼ਾਪੁਰਾਤਨ ਯੂਨਾਨ
ਵਿਧਾਟ੍ਰੈਜਿਡੀ
ਸੈੱਟਿੰਗਅਰਗੋਸ, ਇਲੈਕਟਰਾ ਦਾ ਸਹੁਰਾ ਘਰ

ਯੂਰੀਪਿਡੀਸ ਦਾ ਨਾਟਕ ਇਲੈਕਟਰਾ (ਪੁਰਾਤਨ ਯੂਨਾਨ: Ἠλέκτρα, Ēlektra) ਸ਼ਾਇਦ ਈਪੂ 410ਵਿਆਂ ਵਿੱਚ, ਹੋਰ ਵੀ ਨੇੜਲੇ ਅਨੁਮਾਨ ਅਨੁਸਾਰ 413 ਈਪੂ ਵਿੱਚ ਲਿਖਿਆ ਗਿਆ ਸੀ। ਇਹ ਗੱਲ ਸਪਸ਼ਟ ਨਹੀਂ ਕਿ ਕੀ ਇਹ ਸੋਫੋਕਲੀਜ ਦੀ ਲਿਖੀ ਇਲੈਕਟਰਾ ਤੋਂ ਪਹਿਲਾਂ ਖੇਡਿਆ ਗਿਆ ਜਾਂ ਬਾਅਦ ਵਿੱਚ।

ਹਵਾਲੇ[ਸੋਧੋ]