ਇਸਲਾਮੀਅਤ
ਦਿੱਖ
ਇਸਲਾਮੀਅਤ (ਅਰਬੀ: إسلام سياسي ਸਿਆਸੀ ਇਸਲਾਮ, ਜਾਂ ਅਲ-ਇਸਲਾਮੀਆ الإسلامية) ਵਿਚਾਰਾਂ ਦਾ ਇੱਕ ਸਮੂਹ ਹੈ ਜੋ ਮੰਨਦਾ ਹੈ ਕਿ, "ਇਸਲਾਮ ਨੂੰ ਸਮਾਜਿਕ ਅਤੇ ਸਿਆਸੀ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ।"[1] ਇਹ ਇੱਕ ਵਿਵਾਦਪੂਰਨ ਨਵਾਂ ਬਣਿਆ ਪਦ ਹੈ ਅਤੇ ਅਕਸਰ ਇਸ ਦੀ ਪਰਿਭਾਸ਼ਾ ਬਦਲਦੀ ਰਹਿੰਦੀ ਹੈ। ਕੁਰਾਨ ਦੀਆਂ ਸੂਰਤਾਂ ਅਤੇ ਆਇਤਾਂ ਦੀ ਇਸਲਾਮਵਾਦੀਆਂ ਦੀ ਵਿਆਖਿਆ ਵੱਖ-ਵੱਖ ਹੋ ਸਕਦੀ ਹੈ।[2]