ਇਸਲਾਮੀ ਦਾਵਾ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸਲਾਮੀ ਦਾਵਾ ਪਾਰਟੀ (ਅਰਬੀ: حزب الدعوة الإسلامية‎ ਹਿਜ਼ਬ ਅਲ-ਦਾਵਾ ਅਲ-ਇਸਲਾਮੀਆ) ਇਰਾਕ ਦਾ ਇੱਕ ਰਾਜਨੀਤਿਕ ਦਲ ਹੈ। ਦਾਵਾ ਪਾਰਟੀ ਅਤੇ ਇਰਾਕ ਦੀ ਇਸਲਾਮੀ ਸੁਪਰੀਮ ਪ੍ਰੀਸ਼ਦ ਨੇ ਮਿਲ ਕੇ ਜਨਵਰੀ 2005 ਦੀਆਂ ਆਰਜ਼ੀ ਅਤੇ ਦਸੰਬਰ 2005 ਦੀਆਂ ਚੋਣਾਂ ਨੂੰ ਜਿੱਤਿਆ। ਇਸ ਪਾਰਟੀ ਦੇ ਅਗਵਾਈ ਨੂਰੀ ਅਲ-ਮਲੀਕੀ ਕਰ ਰਹੇ ਹਨ ਜੋ ਕੇ ਇਰਾਕ ਦੇ ਮੋਜੂਦਾ ਪ੍ਰਧਾਨਮੰਤਰੀ ਹਨ।

ਹਵਾਲੇ[ਸੋਧੋ]