ਸਮੱਗਰੀ 'ਤੇ ਜਾਓ

ਨੂਰੀ ਅਲ-ਮਲੀਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੂਰੀ ਅਲ-ਮਲੀਕੀ
نوري كامل المالكي
ਇਰਾਕ਼ ਦਾ 74ਵਾਂ ਪ੍ਰਧਾਨਮੰਤਰੀ
ਦਫ਼ਤਰ ਸੰਭਾਲਿਆ
20 ਮਈ 2006
ਰਾਸ਼ਟਰਪਤੀਜਲਾਲ ਤਾਲਾਬਾਨੀ
ਫੁਆਦ ਮਾਸੂਮ
ਉਪ
ਤੋਂ ਪਹਿਲਾਂਇਬਰਾਹਿਮ ਅਲ-ਜਾਫ਼ਰੀ
ਤੋਂ ਬਾਅਦਹੈਦਰ ਅਲ-ਅਬਾਦੀ (Designate)
ਗ੍ਰਹਿ ਮੰਤਰੀ
Acting
ਦਫ਼ਤਰ ਸੰਭਾਲਿਆ
21 ਦਸੰਬਰ 2010
ਤੋਂ ਪਹਿਲਾਂਜਵਾਦ ਅਲ-ਬੁਲਾਨੀ
ਦਫ਼ਤਰ ਵਿੱਚ
20 ਮਈ 2006 – 8 ਜੂਨ 2006
ਤੋਂ ਪਹਿਲਾਂBaqir Jabr al-Zubeidi
ਤੋਂ ਬਾਅਦਜਵਾਦ ਅਲ-ਬੁਲਾਨੀ
ਰੱਖਿਆ ਮੰਤਰੀ
Acting
ਦਫ਼ਤਰ ਵਿੱਚ
21 ਦਸੰਬਰ 2010 – 17 ਅਗਸਤ 2011
ਤੋਂ ਪਹਿਲਾਂਕਾਦਿਰ ਓਬੀਦੀ
ਤੋਂ ਬਾਅਦSaadoun al-Dulaimi
ਇਸਲਾਮੀ ਦਾਵਾ ਪਾਰਟੀ ਦਾ ਲੀਡਰ
ਦਫ਼ਤਰ ਸੰਭਾਲਿਆ
1 ਮਈ 2007
ਤੋਂ ਪਹਿਲਾਂਇਬਰਾਹਿਮ ਅਲ-ਜਾਫ਼ਰੀ
ਨਿੱਜੀ ਜਾਣਕਾਰੀ
ਜਨਮ
Nouri Kamil Mohammed Hasan al-Maliki

(1950-06-20) 20 ਜੂਨ 1950 (ਉਮਰ 74)
Hindiya, ਇਰਾਕ਼
ਸਿਆਸੀ ਪਾਰਟੀਇਸਲਾਮੀ ਦਾਵਾ ਪਾਰਟੀ
ਹੋਰ ਰਾਜਨੀਤਕ
ਸੰਬੰਧ
State of Law Coalition
ਜੀਵਨ ਸਾਥੀਫ਼ਲੀਹਾ ਖਲੀਲ
ਬੱਚੇ4
ਅਲਮਾ ਮਾਤਰUsul al-Din College
University of Baghdad

ਨੂਰੀ ਕਾਮਿਲ ਮੁਹਮੰਦ ਹਸਨ ਅਲ-ਮਲੀਕੀ (ਅਰਬੀ: نوري كامل محمد حسن المالكي‎; ਜਨਮ 20 ਜੂਨ 1950) ਇਰਾਕ਼ ਦਾ ਪ੍ਰਧਾਨਮੰਤਰੀ ਸੀ। ਉਹ ਇਸਲਾਮੀ ਦਾਵਾ ਪਾਰਟੀ ਦਾ ਸਕਤਰੇਤ ਵੀ ਰਹੇ। ਅਲ ਮਲੀਕੀ ਅਤੇ ਉਸ ਦੀ ਸਰਕਾਰ ਨੇ ਇਰਾਕੀ ਅਸਥਾਈ ਸਰਕਾਰ ਦੀ ਜਗ੍ਹਾ ਸੰਭਾਲੀ। ਹੁਣ ਉਹ ਦੂਜੀ ਵਾਰ ਪ੍ਰਧਾਨਮੰਤਰੀ ਬਣੇ ਹਨ ਪਰ ਉਹਨਾਂ ਦੇ ਕਾਰਜਕਾਲ ਦੀ ਸਥਿਤੀ ਵਿਵਾਦਗ੍ਰਸਤ ਹੈ।[1]

ਹਵਾਲੇ

[ਸੋਧੋ]
  1. Pearson, Yan and Coren (2014). "Iraq's Nuri al-Maliki digs in as President nominates new Prime Minister". CNN. Retrieved 11 August 2014.