ਇਸ਼ਕੀਰੀਆ ਦਾ ਚੇਚਨੀ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ਼ਕੀਰੀਆ ਦਾ ਚੇਚਨੀ ਗਣਰਾਜ
Nóxçiyn Paçẋalq Noxçiyçö/Içkeria (Chechen)
Нóхчийн Пачхьалкх Нохчийчоь (Chechen Cyrillic)
Чеченская Республика Ичкерия (Russian)
2000 ਤੋਂ ਗੁਲਾਮ
1991–2000
ਝੰਡਾ ਹਥਿਆਰਾਂ ਦਾ ਕੋਟ
ਐਨਥਮ
Joƶalla ya marşo
ਮੌਤ ਜਾਂ ਅਜ਼ਾਦੀ
ਚੇਚਨ ਗਣਰਾਜ ਦਾ ਸਥਾਨ
ਰਾਜਧਾਨੀ ਗਰੋਜ਼ਨੀ
ਭਾਸ਼ਾਵਾਂ ਚੇਚਨ ਭਾਸ਼ਾ · ਰੂਸੀ ਭਾਸ਼ਾ[1]
ਧਰਮ ਧਰਮ ਨਿਰਪੱਖਤਾ[1]
Sunni Islam (during Islamic Republic)
ਸਰਕਾਰ [ਹਵਾਲਾ ਲੋੜੀਂਦਾ]
ਗਣਰਾਜ (1991–1998)
ਇਸਲਾਮਿਕ ਗਣਰਾਜ (1998–2007)
ਗਣਰਾਜ (2007–present)
ਇਤਿਹਾਸ
 •  ਸੋਵੀਅਤ ਯੂਨੀਅਨ ਦਾ ਵਿਖੰਡਨ
7 ਫਰਵਰੀ, 1990
 •  ਆਲ ਕੌਮੀ ਕਾਂਗਰਸ ਆਫ ਚੇਚਨ ਪੀਪਲ
1 ਨਵੰਬਰ 1991
 •  ਪਹਿਲੀ ਚੇਚਨ ਯੁਧ 11 ਦਸੰਬਰ 1994 – 31 ਅਗਸਤ 1996
 •  ਦੂਜਾ ਚੇਚਨ ਯੁਧ ਸ਼ੁਰੂ
26 ਅਗਸਤ 2000
ਖੇਤਰਫ਼ਲ
 •  2002 15,300 km² (5,907 sq mi)
ਅਬਾਦੀ
 •  2002 est. 11,03,686 
     Density 72.1 /km²  (186.8 /sq mi)
ਮੁਦਰਾ ਰੂਸੀ ਰੂਬਲ
ਚੇਚਨ ਨਹਾਰ (1994 'ਚ ਲਾਗੂ)
ਸਾਬਕਾ
ਅਗਲਾ
Chechen-Ingush Autonomous Soviet Socialist Republic
ਚੇਚਨ ਗਣਰਾਜ
ਕਾਓਕਾਸਸ ਗਣਰਾਜ
Warning: Value specified for "continent" does not comply

ਇਸ਼ਕੀਰੀਆ ਦਾ ਚੇਚਨੀ ਗਣਰਾਜ ਇੱਕ ਗੈਰਮਾਨਤਾ ਵੱਖਰਾ ਗਣਰਾਜ ਸਰਕਾਰ ਹੈ। 1991 ਵਿੱਚ ਦੋ ਲੜਾਈ ਤੋਂ ਬਾਅਦ ਸੋਵੀਅਤ ਯੂਨੀਅਨ ਤੋਂ ਵੱਖ ਹੋ 2007 ਵਿੱਚ ਇਸ ਨੂੰ ਗਣਰਾਜ[2] ਐਲਾਨ ਕੀਤਾ ਗਿਆ। ਇਸ ਨੂੰ ਕੁਝ ਨੇਤਾ ਨੇ ਸਵੀਕਾਰ ਨਹੀਂ ਕੀਤਾ। ਇਸ਼ਕੀਰੀਆ ਗੈਰ ਨੁਮਾਇਦਗੀ ਦੇਸ਼ਾ ਦਾ ਮੈਂਬਰ ਹੈ। ਇਸ ਨੂੰ ਬਾਲਟਿਕ ਦੇਸ਼, ਯੁਕਰੇਨ, ਪੋਲੈਂਡ ਆਦਿ ਦੇਸ਼ਾਂ ਦੀ ਦੱਬੀ ਅਵਾਜ 'ਚ ਹਮਾਇਤ ਹਾਸਿਲ ਹੈ ਪਰ ਰੂਸ ਅਤੇ ਹੋਰ ਦੇਸ਼ਾਂ ਦੇ ਦਬਾਅ ਕਰਕੇ ਖੁਲ ਕੇ ਹਮਾਇਤ ਨਹੀਂ ਕਰ ਰਹੇ।

ਹਵਾਲੇ[ਸੋਧੋ]