ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ | |
|---|---|
| ਟਿਕਾਣਾ | ਗੁਇਮਰੇਸ, ਪੁਰਤਗਾਲ |
| ਉਸਾਰੀ ਮੁਕੰਮਲ | 1965 |
| ਮੁਰੰਮਤ | 2003 |
| ਮਾਲਕ | ਗੁਇਮਰੇਸ ਦੀ ਨਗਰਪਾਲਿਕਾ |
| ਤਲ | ਘਾਹ |
| ਸਮਰੱਥਾ | 30,165[1] |
| ਕਿਰਾਏਦਾਰ | |
| ਵਿਟੋਰੀਆ ਡੀ ਗੁਇਮਰੇਸ[2] | |
ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ ਭਾਵ ਡਰੈਗਨ ਦਾ ਸਟੇਡੀਅਮ ਗੁਇਮਰੇਸ, ਪੁਰਤਗਾਲ ਵਿੱਚ ਪੈਂਦਾ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਵਿਟੋਰੀਆ ਡੀ ਗੁਇਮਰੇਸ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 30,165 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ ਨਾਲ ਸਬੰਧਤ ਮੀਡੀਆ ਹੈ।