ਸਮੱਗਰੀ 'ਤੇ ਜਾਓ

ਇਸ਼ਤਾਦੀਊ ਜੂਜ਼ੈ ਆਲਵਾਲਾਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ਼ਤਾਦਿਊ ਹੋਜ਼ੇ ਅਲਵਲਡੇ
ਪੂਰਾ ਨਾਂਇਸ਼ਤਾਦਿਊ ਹੋਜ਼ੇ ਅਲਵਲਡੇ
ਟਿਕਾਣਾਲਿਸਬਨ,
ਪੁਰਤਗਾਲ
ਗੁਣਕ38°45′40.30″N 9°9′38.82″W / 38.7611944°N 9.1607833°W / 38.7611944; -9.1607833
ਉਸਾਰੀ ਦੀ ਸ਼ੁਰੂਆਤ2003
ਖੋਲ੍ਹਿਆ ਗਿਆ06 ਅਗਸਤ 2003
ਮਾਲਕਸਪੋਰਟਿੰਗ ਕਲੱਬ ਡੀ ਪੁਰਤਗਾਲ
ਤਲਘਾਹ[1]
ਉਸਾਰੀ ਦਾ ਖ਼ਰਚਾ€ 12,10,00,000
ਸਮਰੱਥਾ50,095[2]
ਮਾਪ105 x 68 ਮੀਟਰ
ਕਿਰਾਏਦਾਰ
ਸਪੋਰਟਿੰਗ ਕਲੱਬ ਡੀ ਪੁਰਤਗਾਲ[3]

ਇਸ਼ਤਾਦਿਊ ਹੋਜ਼ੇ ਅਲਵਲਡੇ, ਇਸ ਨੂੰ ਲਿਸਬਨ, ਪੁਰਤਗਾਲ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਪੋਰਟਿੰਗ ਕਲੱਬ ਡੀ ਪੁਰਤਗਾਲ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 50,095 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]