ਇਸ਼ਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਾਚੀਨ ਬੇਬੀਲੋਨ ਸਮਾਂ ਕ਼ੁਈਨ ਆਫ਼ ਨਾਇਟ ਰਿਲੀਫ਼

ਇਸ਼ਤਾਰ (English pronunciation /ˈɪʃtɑːr//ˈɪʃtɑːr/; transliteration: DIŠTAR; Akkadian: 𒀭𒈹 DINGIR INANNA; Sumerian𒀭) ਇੱਕ  ਮੈਸੋਪੋਟਾਮੀਆ ਪੂਰਬ ਸਾਮੀ (ਅੱਕਾਦੀ, ਅਸਸਿਰੀਅਨ ਅਤੇ ਬੇਬੀਲੋਨੀਅਨ) ਜਣਨ, ਪਿਆਰ, ਜੰਗ, ਲਿੰਗ, ਅਤੇ ਸੱਤਾ (ਸਮਾਜਿਕ ਅਤੇ ਰਾਜਨੀਤਕ) ਦੀ ਦੇਵੀ ਹੈ।[1] ਇਸ਼ਤਾਰ ਮੈਸੋਪੋਟਾਮੀਨ ਧਰਮ ਦੀ ਇੱਕ ਮਹੱਤਵਪੂਰਨ ਦੇਵੀ ਹੈ ਜਿਸਦਾ ਸਮਾਂ ਸੀ.3500 ਬੀਸੀਈ (BCE) ਤੋਂ,  ਇਸਾਈ ਧਰਮ ਦੇ ਪ੍ਰਸਾਰ ਦੇ ਨਾਲ ਪਹਿਲੀ ਅਤੇ ਪੰਜਵੀਂ ਸਦੀ ਦੇ  ਸੀਈ (CE) ਦੇ ਵਿੱਚ ਹੌਲੀ-ਹੌਲੀ ਗਿਰਾਵਟ ਤੱਕ ਰਿਹਾ।[2]

ਵਿਸ਼ੇਸ਼ਤਾਵਾਂ[ਸੋਧੋ]

ਇਸ਼ਤਾਰ ਪਿਆਰ ਨੂੰ ਮਨੁੱਖ ਅਤੇ ਜਾਨਵਰ ਦੇ ਵਿਚਕਾਰ ਚਿੰਨ੍ਹਤ ਕਰਦੀ ਹੈ।

ਹਵਾਲੇ[ਸੋਧੋ]

  1. Wilkinson, p. 24
  2. Jump up to: a b Simo Parpola (c. 2004).

ਬਾਹਰੀ ਕੜੀਆਂ[ਸੋਧੋ]