ਇਸ਼ਿਤਾ ਮੋਇਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ਼ਿਤਾ ਮੋਇਤਰਾ ਮੁੰਬਈ, ਭਾਰਤ ਅਧਾਰਿਤ ਇੱਕ ਸਕ੍ਰੀਨਰਾਈਟਰ ਹੈ। ਉਸਨੇ ਕਈ ਫ਼ਿਲਮਾਂ, ਟੀਵੀ ਸ਼ੋਅ ਅਤੇ ਵੈੱਬ ਸੀਰੀਜ਼ ਲਿਖੀਆਂ ਹਨ।

ਕੰਮ[ਸੋਧੋ]

  • ਕਮਬਖ਼ਤ ਇਸ਼ਕ ਸਕਰੀਨਪਲੇਅ
  • ਆਲਵੇਜ਼ ਕਭੀ ਕਭੀ ਸਕ੍ਰੀਨਪਲੇਅ ਅਤੇ ਸੰਵਾਦ
  • ਮੇਰੇ ਡੈਡ ਕੀ ਮਾਰੂਤੀ ਸੰਵਾਦ
  • ਦੇਖਾ ਏਕ ਖਾਬ ਸੰਵਾਦ
  • ਬੜੇ ਅੱਛੇ ਲਗਤੇ ਹੈਂ ਸੰਵਾਦ
  • ਖੋਟੇ ਸਿੱਕੇ ਸੰਵਾਦ
  • ਅਜੀਬ ਦਾਸਤਾਨ ਹੈ ਯੇਹ ਸੰਵਾਦ
  • ਰਾਗਿਨੀ ਐਮਐਮਐਸ 2 ਸੰਵਾਦ
  • ਨੂਰ ਸੰਵਾਦ
  • ਹਾਫ਼ ਗਰਲਫ੍ਰੈਂਡ ਸੰਵਾਦ
  • ਦ ਟੈਸਟ ਕੇਸ ਡਾਇਲਾਗ
  • ਬੇਪਨਾਹ
  • ਫ਼ੋਰ ਮੋਰ ਸ਼ੋਟ ਪਲੀਜ਼! ਸੰਵਾਦ
  • ਸ਼ਕੁੰਤਲਾ ਦੇਵੀ ਸੰਵਾਦ

ਹਵਾਲੇ[ਸੋਧੋ]