ਇਸਾਕ ਆਲਬੇਨੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸਾਕ ਆਲਬੇਨੀਸ
Isaac Albéniz, 1901.jpg
1901 ਵਿੱਚ ਇਸਾਕ ਆਲਬੇਨੀਸ
ਜਾਣਕਾਰੀ
ਜਨਮ ਦਾ ਨਾਂਇਸਾਕ ਮਾਨੁਏਲ ਫਰਾਂਸਿਸਕੋ ਆਲਬੇਨੀਸ ਈ ਪਾਸਕੁਆਲ
ਜਨਮ29 ਮਈ 1860
ਮੌਤ18 ਮਈ 1909
ਵੰਨਗੀ(ਆਂ)ਸਾਲੋਨ ਸੰਗੀਤ
ਕਿੱਤਾਕੰਪੋਜ਼ਰ ਅਤੇ ਪਿਆਨੋਵਾਦਕ

ਇਸਾਕ ਮਾਨੁਏਲ ਫਰਾਂਸਿਸਕੋ ਆਲਬੇਨੀਸ ਈ ਪਾਸਕੁਆਲ (29 ਮਈ 1860 – 18 ਮਈ 1909) ਇੱਕ ਸਪੇਨੀ ਕੰਪੋਜ਼ਰ ਅਤੇ ਪਿਆਨੋਵਾਦਕ ਸੀ। ਇਸ ਦਾ ਪਿਆਨੋ ਲਈ ਬਣਾਇਆ ਸੰਗੀਤ ਲੋਕ ਸੰਗੀਤ ਉੱਤੇ ਅਧਾਰਿਤ ਸੀ ਅਤੇ ਜਿਸਨੂੰ ਬਾਅਦ ਵਿੱਚ ਗਿਟਾਰ ਉੱਤੇ ਵਜਾਇਆ ਗਿਆ। ਆਸਤੂਰੀਆਸ, ਗਰਾਨਾਦਾ, ਸਿਵੀਆ ਅਤੇ ਕਾਦਿਸ ਇਸਦੇ ਮਸ਼ਹੂਰ ਰਚਨਾਵਾਂ ਹਨ।