ਇਹ ਹੈ ਬਾਰਬੀ ਸੰਸਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਹ ਹੈ ਬਾਰਬੀ ਸੰਸਾਰ
ਲੇਖਕਸੁਰਜਨ ਜ਼ੀਰਵੀ
ਦੇਸ਼ਕਨੇਡਾ
ਭਾਸ਼ਾਪੰਜਾਬੀ
ਵਿਧਾਨਿਬੰਧ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
2005
ਮੀਡੀਆ ਕਿਸਮਪ੍ਰਿੰਟ
ਸਫ਼ੇ174
ਆਈ.ਐਸ.ਬੀ.ਐਨ.[[Special:BookSources/8178832305%2C+9788178832302%7F%27%22%60UNIQ--ref-00000000-QINU%60%22%27%7F |8178832305, 9788178832302[1]]]error

ਇਹ ਹੈ ਬਾਰਬੀ ਸੰਸਾਰ ਕੈਨੇਡਾ ਰਹਿ ਰਹੇ ਪ੍ਰਸਿੱਧ ਪੱਤਰਕਾਰ ਸੁਰਜਨ ਜ਼ੀਰਵੀ ਦਾ ਲੇਖ਼-ਸੰਗ੍ਰਹਿ ਹੈ। ਇਨ੍ਹਾਂ ਲੇਖਾਂ ਰਾਹੀਂ ਸੁਰਜਨ ਜ਼ੀਰਵੀ ਨੇ ਵਿਸ਼ਵ ਪੂੰਜੀ ਦਾ ਅਸਲ ਚਿਹਰਾ ਬੇਨਕਾਬ ਕੀਤਾ ਹੈ। ਇਹ ਲੇਖ ਪੰਜਾਬੀ ਸਾਹਿਤ ਵਿੱਚ ਵਿਸ਼ਵ-ਰਾਜਨੀਤੀ ਬਾਰੇ ਗੰਭੀਰ ਵਿਸ਼ਲੇਸ਼ਣ-ਸ਼ੈਲੀ ਵਿੱਚ ਲਿਖੇ ਗਏ ਹਨ।

ਹਵਾਲੇ[ਸੋਧੋ]