ਇੰਗਮਾਰ ਬਰਗਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਗਮਾਰ ਬਰਗਮਾਨ
Ingmar Bergman Smultronstallet.jpg
1957 ਵਿੱਚ ਇੰਗਮਾਰ ਬਰਗਮਾਨ
ਜਨਮਅਰਨਸਟ ਇੰਗਮਾਰ ਬਰਗਮਾਨ
(1918-07-14)14 ਜੁਲਾਈ 1918
ਉਪਸਾਲਾ, ਸਵੀਡਨ
ਮੌਤ30 ਜੁਲਾਈ 2007(2007-07-30) (ਉਮਰ 89)
ਫੋਅਰ, ਸਵੀਡਨ
ਪੇਸ਼ਾਫਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1944–2005
ਸਾਥੀ
ਪੁਰਸਕਾਰ
ਦਸਤਖ਼ਤ
Ingmar Bergman Signature.png

ਇੰਗਮਾਰ ਬਰਗਮਾਨ; ਸਵੀਡਨੀ: Ernst Ingmar Bergman (14 ਜੁਲਾਈ 1918 – 30 ਜੁਲਾਈ 2007) ਇੱਕ ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਸੀ ਜਿਸਨੇ ਫ਼ਿਲਮਾਂ, ਰੰਗ-ਮੰਚ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਕੰਮ ਕੀਤਾ ਹੈ। ਇਸਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. Rothstein, Mervyn (30 July 2007). "Ingmar Bergman, Famed Director, Dies at 89". New York Times. Retrieved 31 July 2007. Ingmar Bergman, the ‘poet with the camera’ who is considered one of the greatest directors in motion picture history, died today on the small island of Faro where he lived on the Baltic coast of Sweden, Astrid Soderbergh Widding, president of The Ingmar Bergman Foundation, said. Bergman was 89.