ਇੰਗਲੈਂਡ ਦਾ ਚਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਗਲੈਂਡ ਦਾ ਚਰਚ ਇੰਗਲੈਂਡ ਦਾ ਸਥਾਪਿਤ ਚਰਚ ਹੈ।[1][2][3] ਕੈਂਟਰਬਰੀ ਦੇ ਆਰਚਬਿਸ਼ਪ ਸਭ ਤੋਂ ਸੀਨੀਅਰ ਪਾਦਰੀ ਹੈ, ਹਾਲਾਂਕਿ ਬਾਦਸ਼ਾਹ ਸਰਬਉਚ ਗਵਰਨਰ ਹੈ। ਚਰਚ ਆਫ਼ ਇੰਗਲੈਂਡ ਅੰਤਰਰਾਸ਼ਟਰੀ ਐਂਗਲੀਕਨ ਕਮਿਊਨੀਅਨ ਦਾ ਵੀ ਮਦਰ ਚਰਚ ਹੈ। ਇਸ ਦਾ ਇਤਿਹਾਸ ਤੀਜੀ ਸਦੀ ਦੇ ਬ੍ਰਿਟਨ ਰਾਜ ਦੇ ਰੋਮੀ ਸੂਬੇ ਵਿੱਚ ਦਰਜ ਕ੍ਰਿਸਚੀਅਨ ਚਰਚ ਨਾਲ ਅਤੇ ਕੈਂਟਰਬਰੀ ਦੇ ਅਗਸਟੀਨ ਦੀ ਅਗਵਾਈ ਵਿੱਚ 6 ਵੀਂ ਸਦੀ ਦੇ ਗ੍ਰੈਗੋਰੀਅਨ ਮਿਸ਼ਨ ਨਾਲ ਜੁੜਦੀ ਹੈ। [4][5]

ਹਵਾਲੇ[ਸੋਧੋ]

  1. Eberle, Edward J. (2011). Church and State in Western Society. Ashgate Publishing, Ltd. p. 2. ISBN 978-1-4094-0792-8. Retrieved 9 November 2012. The Church of England later became the official state Protestant church, with the monarch supervising church functions.
  2. Fox, Jonathan (2008). A World Survey of Religion and the State. Cambridge University Press. p. 120. ISBN 978-0-521-88131-9. Retrieved 9 November 2012. The Church of England (Anglican) and the Church of Scotland (Presbyterian) are the official religions of the UK.
  3. Ferrante, Joan (2010). Sociology: A Global Perspective. Cengage Learning. p. 408. ISBN 978-0-8400-3204-1. Retrieved 9 November 2012. the Church of England [Anglican], which remains the official state church
  4. John E. Booty, Stephen Sykes, Jonathan Knight (1998). Study of Anglicanism. London: Fortress Books. p. 477. ISBN 0-281-05175-5.{{cite book}}: CS1 maint: uses authors parameter (link) CS1 maint: Uses authors parameter (link)
  5. Delaney, John P. (1980). Dictionary of Saints (Second ed.). Garden City, NY: Doubleday. pp. 67–68. ISBN 978-0-385-13594-8.