ਇੰਡੀਗੋ
ਦਿੱਖ
ਤਸਵੀਰ:IndiGo Logo.jpg | |
Founded | 2006 |
---|---|
Commenced operations | 15 ਅਗਸਤ 2006 |
Hubs |
|
Secondary hubs | |
Focus cities |
|
Fleet size | 86 |
Destinations | 37 |
Parent company | InterGlobe Enterprises |
Headquarters | ਗੁੜਗਾਓ, ਹਰਿਆਣਾ, India |
Key people | Rahul Bhatia, MD Shayk, president |
Revenue | ₹111.17 billion (US$1.4 billion) (2014)[1] |
Net income | ₹3.17 billion (US$40 million) (2014)[1] |
Website | www.goindigo.in |
ਇੰਡੀਗੋ ਭਾਰਤ ਦੀ ਇੱਕ ਪ੍ਰਮੁੱਖ ਹਵਾਈ ਕੰਪਨੀ ਹੈ। ਇਸ ਦਾ ਹੈਡਕਵਾਟਰ ਗੁੜਗਾਓ ਵਿੱਚ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਹੈ, ਇਸ ਦਾ ਬਜ਼ਾਰ ਵਿੱਚ ਮਈ 2014 ਅਨੁਸਾਰ 32.6% ਸ਼ੇਅਰ ਹੈ[2]। ਇਹ ਹਰ ਰੋਜ਼ 534 ਉਡਾਨਾ ਭਰਦੀ ਹੈ ਅਤੇ 37 ਥਾਵਾਂ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਹ 5 ਅੰਤਰਰਾਸ਼ਟਰੀ ਥਾਵਾਂ ਨੂੰ ਵੀ ਆਪਸ ਵਿੱਚ ਜੋੜਦੀ ਹੈ। ਇਸ ਦਾ ਮੁੱਖ ਕੇਂਦਰ ਆਈ.ਜੀ.ਆਈ. ਹਵਾਈਅੱਡਾ, ਦਿੱਲੀ ਹੈ।
ਇਤਿਹਾਸ
[ਸੋਧੋ]ਹਵਾਲੇ
[ਸੋਧੋ]- ↑ 1.0 1.1 "IndiGo's FY14 profit more than halves to Rs 317 crore against Rs 787 crore". The Economic Times. 8 October 2014. Retrieved 8 October 2014.
- ↑ "IndiGo flies past Jet to become largest airline". Business Standard. 18 August 2012. Retrieved 21 March 2014.