ਗੁਰੂਗ੍ਰਾਮ
ਦਿੱਖ
(ਗੁੜਗਾਓ ਤੋਂ ਮੋੜਿਆ ਗਿਆ)
ਗੁੜਗਾਵਾਂ | |
---|---|
ਗੁੜਗਾਵਾਂ | |
ਉਪਨਾਮ: Millenium City | |
Country | India |
State | ਹਰਿਆਣਾ |
ਜਿਲ੍ਹਾ | ਗੁੜਗਾਵਾਂ ਜਿਲ੍ਹਾ |
ਸਰਕਾਰ | |
• ਬਾਡੀ | Municipal Corporation of Gurgaon |
• ਮੇਅਰ | ਵਿਮਲ ਯਾਦਵ |
• ਲੋਕਸਭਾ ਚੋਣ ਹਲਕਾ | Gurgaon Lok Sabha Constituency |
• ਵਿਧਾਨਸਭਾ ਚੋਣ ਹਲਕਾ | ਗੁੜਗਾਵਾਂ ਸ਼ਹਿਰ |
• Planning agency | Haryana Urban Development Authority |
ਖੇਤਰ | |
• Total | 282.7 sq mi (732 km2) |
ਉੱਚਾਈ | 711.9 ft (217 m) |
ਆਬਾਦੀ | |
• Estimate (2011) | 15,14,432[1] |
ਸਮਾਂ ਖੇਤਰ | ਯੂਟੀਸੀ+5:30 (IST) |
PIN | 122001–122017 |
ਏਰੀਆ ਕੋਡ | 0124 |
ਵੈੱਬਸਾਈਟ | gurgaon |
ਗੁੜਗਾਵਾਂ ਭਾਰਤ ਦਾ ਇੱਕ ਆਧੁਨਿਕ ਉਦਯੋਗਿਕ ਸ਼ਹਿਰ ਹੈ। ਇਹ ਭਾਰਤ ਦੀ ਰਾਜਧਾਨੀ ਦਿੱਲੀ ਕੋਲ ਸਥਿਤ ਹੈ ਅਤੇ ਹਰਿਆਣਾ ਰਾਜ ਅਧੀਨ ਆਉਂਦਾ ਹੈ। ਗੁੜਗਾਵਾਂ ਦੀ ਅਬਾਦੀ 1,514,432 ਹੈ। ਪ੍ਰਤੀ ਵਿਅਕਤੀ ਆਮਦਨ ਦੇ ਅਨੁਸਾਰ ਗੁੜਗਾਵਾਂ ਦੇਸ਼ ਦਾ ਤੀਜਾ ਵੱਡਾ ਸ਼ਹਿਰ ਹੈ ਪਰ ਇਸ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਹਵਾਲੇ
[ਸੋਧੋ]- ↑ In 2011, Gurgaon had population of 1,514,432 as per http://www.census2011.co.in/census/district/225-gurgaon.html