ਇੰਦਰਜੀਤ ਕੌਰ ਨੰਦਨ
ਦਿੱਖ
ਇੰਦਰਜੀਤ ਨੰਦਨ ਪੰਜਾਬੀ ਸ਼ਾਇਰਾ ਅਤੇ ਸਮਾਜਿਕ ਕਾਰਕੁੰਨ ਹੈ।
ਇੰਦਰਜੀਤ ਹੁਸ਼ਿਆਰਪੁਰ ਪੰਜਾਬ ਦੀ ਰਹਿਣ ਵਾਲ਼ੀ ਹੈ। ਉਸ ਨੂੰ ਭਾਰਤ ਸਰਕਾਰ ਵਲੋਂ ਰਾਸ਼ਟਰੀ ਸੰਸਕ੍ਰਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ ਸੈਲਫ ਹੈਲਪ ਗਰੂੱਪ ਬਣਾ ਕੇ ਬਹੁਤ ਸਾਰੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਇਆ ਹੈ।[1]
ਰਚਨਾਵਾਂ
[ਸੋਧੋ]- ਯਸ਼ੋਧਰਾ
- ਚੁੱਪ ਦੇ ਰੰਗ
- ਦਿਸਹਦਿਆਂ ਤੋਂ ਪਾਰ
- ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ
- ਕਵਿਤਾ ਦੇ ਮਾਰਫ਼ਤ
- ਜੋਗਿੰਦਰ ਬਾਹਲਾ ਜੀਵਨ ਗਾਥਾ
ਹਵਾਲੇ
[ਸੋਧੋ]- ↑ https://www.tribuneindia.com/news/archive/jalandhar/news-detail-694248.
{{cite web}}
: Missing or empty|title=
(help)