ਇੰਦਿਰਾ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Indira
ਹੋਰ ਨਾਂਮIndira Billi, Indra
ਪੇਸ਼ਾActress

ਇੰਦਿਰਾ, ਨੂੰ ਇੰਦਿਰਾ ਬਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੰਦਿਰਾ ਇੱਕ ਭਾਰਤੀ ਅਭਿਨੇਤਰੀ ਹੈ।[1][2][3] ਉਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ[4] ਇੱਕ ਹੈਰੋਇਨ ਦੇ ਤੌਰ ਉੱਤੇ ਉਸਨੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕੀਤੀ।[5] ਉਸ ਦਾ ਵਿਆਹ ਸ਼ਿਵ ਕੁਮਾਰ ਨਾਲ ਹੋਇਆ ਸੀ ਜੋ ਕੀ ਇੱਕ ਅਦਾਕਾਰ ਹੈ।

ਫਿਲਮੋਗ੍ਰਾਫੀ[ਸੋਧੋ]

ਉਸ ਦੀਆਂ ਚੌਨਵਿਆ ਫਿਲਮਾਂ।

 • ਕਿੱਕਲੀ (1960)
 • ਯਮਲਾ ਜੱਟ (1960)
 • ਮਾਮਾ ਜੀ (1964) ..ਵਿੱਚ ਲਾਲੀ
 • ਦੁਪੱਟਾ
 • ਕਣਕਾਂ ਦੇ ਓਹਲੇ (1970)
 • ਦੋ ਲੱਛੀਆਂ 1960
ਉਰਦੂ/ਹਿੰਦੀ
 • ਮਯੂਰ (1955)
 • ਸ਼੍ਰੀ 420 (1955)
 • ਬਸੰਤ ਬਹਾਰ(1956)
 • ਪਰਿਸਤਾਨ (1957)
 • ਯਹੂਦੀ (1958) ..ਤੌਰ ਤੇ ਯਾਸਮੀਨ
 • ਦਿਲ ਦੇਕੇ ਦੇਖੋ (1959)
 • ਦੋ ਦਿਲ (1965) ..ਵਿੱਚ ਰਾਧਿਕਾ ਵਜੋਂ
 • ਨੌਜਵਾਨ ਸਰਦਾਰ (1965) ..ਤੌਰ ਤੇ Rukhsana
 • ਮੇਰੇ ਹਜ਼ੂਰ (1968)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]